canada, usa ukPunjabWorld

ਕੈਨੇਡਾ ਪੁਲਿਸ ਵਲੋਂ ਅਗਵਾ ਕੁੜੀ ਦੀ ਸੂਹ ਦੇਣ ਵਾਲੇ ਨੂੰ 1 ਲੱਖ ਡਾਲਰ ਦੇਣ ਦਾ ਐਲਾਨ

ਵਸਾਗਾ ਬੀਚ ਤੋਂ ਇਕ ਸਾਲ ਪਹਿਲਾਂ ਅਗਵਾ ਕੀਤੀ ਐਲਨਾਜ਼ ਹਜਤਾਮੀਰੀ ਦੀ ਉਘ-ਸੁਘ ਦੇਣ ਵਾਲੇ ਨੂੰ ਇਕ ਲੱਖ ਡਾਲਰ ਦਾ ਇਨਾਮ ਮਿਲੇਗਾ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਵੀਰਵਾਰ ਨੂੰ ਦੋ ਸ਼ੱਕੀਆਂ ਦੇ ਸਕੈਚ ਜਾਰੀ ਕਰਦਿਆਂ ਇਨਾਮੀ ਰਕਮ ਦਾ ਐਲਾਨ ਕੀਤਾ। ਇਸ ਮਾਮਲੇ ਵਿਚ ਹੁਣ ਤੱਕ ਮੁਹੰਮਦ ਲੀਲੋ, ਰਿਆਸਤ ਸਿੰਘ ਅਤੇ ਹਰਸ਼ਦੀਪ ਬਿਨਰ ਵਿਰੁੱਧ ਦੋਸ਼ ਆਇਦ ਕੀਤੇ ਜਾ ਚੁੱਕੇ ਹਨ

Back to top button