Punjab

ਕੌਮਾਂਤਰੀ ਹਵਾਈ ਅੱਡੇ ‘ਤੇ ਯਾਤਰੀ ਨੇ ਪੁਲਿਸ ਅਧਿਕਾਰੀ ਦੇ ਮਾਰਿਆ ਥੱਪੜ, FIR ਦਰਜ

ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ‘ਤੇ ਯਾਤਰੀ ਤੇ ਸੀ ਆਈ ਐਸ ਐਫ ਅਧਿਕਾਰੀ ‘ਚ ਬਹਿਸਬਾਜ਼ੀ ਹੋ ਗਈ। ਯਾਤਰੀ ਨੇ ਸੀ ਆਈ ਐਸ ਐਫ ਦੇ ਇੰਸਪੈਕਟਰ ਦੇ ਚਪੇੜ ਜੜ੍ਹ ਦਿੱਤੀ।

ਯਾਤਰੀ ਨੂੰ ਗ੍ਰਿਫਤਾਰ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ ਹੈ। ਯਾਤਰੀ ਦੀ ਪਛਾਣ ਇਟਲੀ ਦੇ ਖੁਸ਼ਹਾਲ ਸਿੰਘ ਸ਼ਾਹਬਜਪੁਰ ਵਜੋਂ ਹੋਈ ਹੈ ਤੇ ਉਹ ਸਪਾਇਸਜੈਟ ਦੀ ਉਡਾਣ ਰਾਹੀਂ ਰੋਮ ਜਾ ਰਿਹਾ ਸੀ ।

 

Related Articles

One Comment

  1. Wow, awesome weblog structure! How lengthy have you ever been blogging
    for? you make running a blog glance easy. The full look
    of your site is great, let alone the content! You can see
    similar here ecommerce

Leave a Reply

Your email address will not be published.

Back to top button