
ਜਲੰਧਰ / ਐਸ ਐਸ ਚਾਹਲ
ਪੰਜਾਬ ਭਰ ਵਿੱਚ ਬੀਤੇ ਦਿਨੀ ਨਿੱਜੀ ਬੱਸਾਂ ਦਾ ਪੂਰਾ ਦਿਨ ਭਰ ਚੱਕਾ ਜਾਮ ਕਰਨ ਤੋਂ ਬਾਅਦ ਪ੍ਰਾਈਵੇਟ ਬੱਸ ਆਪਰੇਟਰਾ ਨੇ ਸਾਰੀਆਂ ਬੱਸਾਂ ‘ਤੇ ਕਾਲੇ ਝੰਡੇ ਲਾਏ ਹੋਏ ਹਨ, ਮੁੱਖ ਮੰਤਰੀ ਦੇ ਸਾਹਮਣੇ ਆਪਣੀ ਇੱਕ ਬੱਸ ਨੂੰ ਅੱਗ ਲਾਉਣ ਦੇ ਐਲਾਨ ਕੀਤਾ ਹੋਇਆ ਸੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਲੁਧਿਆਣਾ ਵਿੱਚ ਝੰਡਾ ਲਹਿਰਾਉਣ ਆਉਣ ਤੋਂ ਇੱਕ ਦਿਨ ਪਹਿਲਾਂ ਹੀ ਲੁਧਿਆਣਾ ਵਿੱਚ ਬੱਸ ਸਾੜੀ ਜਾਵੇਗੀ ਮੁੱਖ ਮੰਤਰੀ ਨੇ ਵੀ 14 ਅਗਸਤ ਨੂੰ ਹੀ ਲੁਧਿਆਣਾ ਪੁੱਜਣਾ ਹੈ। ਹਾਲਾਂਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੁਧਿਆਣਾ ਵਿੱਚ ਧਾਰਾ 144 ਲਾਗੂ ਕਰ ਦਿੱਤੀ ਗਈ ਸੀ ਪਰ
ਇਸ ਮਾਮਲੇ ਦੇ ਚਲਦਿਆਂ ਅੱਜ ਪ੍ਰਾਈਵੇਟ ਬੱਸ ਆਪਰੇਟਰਾ ਨਾਲ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਟਰਾਂਸਪੋਰਟ ਭੁੱਲਰ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ ਉਸ ਮੀਟਿੰਗ ਚ ਪੰਜਾਬ ਦੇ ਦੋਨਾਂ ਮੰਤਰੀਆਂ ਨੇ ਨਿੱਜੀ ਬੱਸ ਅਪਰੇਟਰਾਂ ਨੂੰ ਕੀ ਵਿਸ਼ਵਾਸ਼ ਦਿਵਾਇਆ ਹੁਣ ਤੁਸੀਂ ਆਪ ਹੀ ਸੁਣ ਲਵੋ ਪੰਜਾਬ ਮੋਟਰ ਯੂਨੀਅਨ ਦੇ ਐਕਟਿਵ ਮੈਂਬਰ ਸੰਦੀਪ ਸ਼ਰਮਾ ਦਾ ਕੀ ਕਹਿਣਾ ਹੈ ਦੇਖੋ ਵੀਡੀਓ