PunjabVideo

ਨਵੇਕਲਾ ਕੱਦਮ : ਪਿੰਡ ਦਿਆਲ ਪੁਰ ਦੇ ਸ਼ਮਸ਼ਾਨ-ਘਾਟ ‘ਚੋਂ ਹੁਣ ਆਵੇਗੀ ਗੁਰਬਾਣੀ ਦੇ ਸ਼ਬਦ ਦੀ ਅਵਾਜ਼, ਦੇਖੋ ਵੀਡੀਓ

ਜਲੰਧਰ / ਐਸ ਐਸ ਚਾਹਲ

ਪਿੰਡ ਦਿਆਲ ਪੁਰ ਜਿਲਾ ਜਲੰਧਰ ਵਿਖੇ ਸੰਗਤਾ ਦੇ ਸਹਿਯੋਗ ਨਾਲ ਸ਼ਮਸ਼ਾਨ-ਘਾਟ ਵਿੱਚ  ਨਵੀਂ ਝੌਂਪੜੀ ਅਤੇ ਸਾਉਡ ਸਿਸਟਮ ਦਾ ਕੰਮ ਪੂਰਾ  ਹੋ ਚੁੱਕਾ ਹੈ ਇਸ ਵੀਡੀਓ ਵਿੱਚ ਜੋ ਗੁਰਬਾਣੀ ਦੇ ਸ਼ਬਦ ਦੀ ਅਵਾਜ਼ ਆਪ ਜੀ ਸਰਵਣ ਕਰ ਰਹੇ ਹੋ ਇਹ ਅਵਾਜ਼ ਉਸ ਨਵੀਂ ਸਾਉਡ ਦੀ ਹੀ ਹੈ। ਅਤੇ ਜੋ ਝੌਂਪੜੀ ਬਣਾਈ ਗਈ ਹੈ

 

 

ਇਸ ਵਿੱਚ ਬਣਾਏ  ਗਏ  ਥੜੇ ਉੱਪਰ ਬੈਠ ਕੇ ਗਿਆਨੀ ਜੀ ਅਤੇ ਪੰਿਡਤ ਜੀ ਆਪੋ ਆਪਣੀਆ ਧਾਰਮਿਕ ਰਸਮਾਂ ਪੂਰੀਆ ਕਰਿਆ ਕਰਨਗੇ ।ਸਹਿਯੋਗ ਕਰਨ ਲਈ ਸ਼ੇਰੇ ਪੰਜਾਬ ਸਪੋਰਟਸ ਕਲੱਬ ਅਤੇ ਗ੍ਰਾਮ ਪੰਚਾਇਤ ਦਿਆਲ  ਪੁਰ ਵੱਲੋਂ  ਸਾਰਿਆ ਦਾ ਦਿਲ ਦੀਆ ਗਹਿਰਾਈਆਂ  ਤੋਂ ਧੰਨਵਾਦ

 

Back to top button