EntertainmentIndia

ਪ੍ਰੇਮੀ ਨੂੰ ਮਨਾਉਣ ਲਈ ਪ੍ਰੇਮਿਕਾ ਨੇ ਦਿੱਤਾ 72 ਘੰਟੇ ਧਰਨਾ, ਫਿਰ ਹੋਇਆ ਵਿਆਹ

ਪਿਆਰ ਦੀ ਜਿੱਤ! ਪ੍ਰੇਮੀ ਨੂੰ ਮਨਾਉਣ ਲਈ ਪ੍ਰੇਮਿਕਾ ਨੇ ਦਿੱਤਾ 72 ਘੰਟੇ ਧਰਨਾ, ਫਿਰ ਹੋਇਆ ਵਿਆਹ

ਕੜਾਕੇ ਦੀ ਠੰਢ ਵਿੱਚ ਪ੍ਰੇਮੀ ਦੇ ਘਰ ਦੇ ਬਾਹਰ ਬੈਠੀ ਪ੍ਰੇਮਿਕਾ ਦਾ ਪਿਆਰ ਜਿੱਤ ਗਿਆ ਹੈ। 72 ਘੰਟੇ ਦੇ ਧਰਨੇ ਤੋਂ ਬਾਅਦ ਪ੍ਰੇਮੀ ਵਿਆਹ ਲਈ ਰਾਜ਼ੀ ਹੋ ਗਿਆ। ਜਿਸ ਤੋਂ ਬਾਅਦ ਦੋਹਾਂ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਦਾ ਵਿਆਹ ਕਰਵਾ ਦਿੱਤਾ। ਇਸ ਵਿਆਹ ਦੀ ਕਹਾਣੀ ਕਾਫੀ ਅਨੋਖੀ ਸੀ।

 

Related Articles

Leave a Reply

Your email address will not be published.

Back to top button