Punjab

ਪੰਜਾਬ ਸਰਕਾਰ ਨੇ 11 ਨਾਇਬ ਤਹਿਸੀਲਦਾਰਾਂ ਨੂੰ ਤਰੱਕੀ ਦੇ ਕੇ ਬਣਾਇਆ ਤਹਿਸੀਲਦਾਰ

ਪੰਜਾਬ ਸਰਕਾਰ ਨੇ 11 ਨਾਇਬ ਤਹਿਸੀਲਦਾਰਾਂ ਨੂੰ ਤਰੱਕੀ ਦੇ ਕੇ ਤਹਿਸੀਲਦਾਰ ਬਣਾਇਆ ਗਿਆ ਹੈ। ਇਨ੍ਹਾਂ ਵਿੱਚ ਨਿਰਜੀਤ ਸਿੰਘ, ਰਜਿੰਦਰ ਸਿੰਘ, ਵਰਿੰਦਰ ਭਾਟੀਆ, ਸੁਖਦੇਵ ਸਿੰਘ ਬੰਗੜ, ਗੁਰਸੇਵਕ ਚੰਦ, ਧਰਮਿੰਦਰ ਕੁਮਾਰ, ਵਿਸ਼ਵਜੀਤ ਸਿੰਘ ਸੰਧੂ, ਸਤਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਰੌਬਨਜੀਤ ਕੌਰ ਅਤੇ ਗੁਰਪ੍ਰੀਤ ਸਿੰਘ ਸ਼ਾਮਲ ਹਨ। ਪੜ੍ਹੋ ਪੂਰੀ ਸੂਚੀ :

Back to top button