[the_ad id="98460"] [the_ad id="98341"]
PoliticsPunjab

ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਮੁੱਖ ਮਾਰਗ ‘ਤੇ ਲੱਗੇ ਬੋਰਡਾਂ ‘ਤੇ ਕਾਲਖ ਫੇਰੀ

Chief Minister Punjab Bhagwant Mann visited the boards on the Mansa Bathinda main road.

ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਮਾਨਸਾ ਬਠਿੰਡਾ ਮੁੱਖ ਮਾਰਗ ‘ਤੇ ਲੱਗੇ ਬੋਰਡਾਂ ‘ਤੇ ਕਾਲਖ ਫੇਰੀ ਗਈ ਹੈ। ਪਰ ਅਜੇ ਤੱਕ ਇਹ ਨਹੀਂ ਪਤਾ ਲੱਗਿਆ ਹੈ ਕਿ ਕਾਲਖ ਕਿਸ ਵੱਲੋਂ ਤੇ ਕਿਉਂ ਫੇਰੀ ਗਈ ਹੈ। ਕਾਲਖ ਫੇਰਨ ਦੇ ਸਬੰਧ ਵਿਚ ਲੋਕਾਂ ‘ਚ ਚਰਚਾ ਛਿੜ ਗਈ ਹੈ। 

Back to top button