IndiaHealth

ਬੇਔਲਾਦ ਧੀ ਦੀ ਗੋਦ ਭਰਨ ਲਈ ਮਾਪਿਆਂ ਨੇ ਨੌਕਰਾਣੀ ਦਾ ਕਤਲ ਕਰਕੇ ਬੱਚਾ ਕੀਤਾ ਚੋਰੀ

ਇਕ-ਮਾਂ-ਬਾਪ ਧੀ ਦੀ ਗੋਦ ਭਰਨ ਲਈ ਜਲਾਦ ਬਣ ਗਏ। ਉਨ੍ਹਾਂ ਨੇ ਨੌਕਰਾਣੀ ਦੀ ਹੱਤਿਆ ਕਰਕੇ ਉਸ ਦਾ 10 ਮਹੀਨਿਆਂ ਦਾ ਬੱਚਾ ਲੈ ਲਿਆ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਕ ਮਾਪਿਆਂ ਨੇ ਆਪਣੀ ਬੇਔਲਾਦ ਧੀ ਨੂੰ ਬੱਚਾ ਸੌਂਪਣਾ ਸੀ।

ਨੀਤੂਮੋਨੀ ਲੁਖੁਰਾਖੋਨ ਨਾਂ ਦੀ ਮਹਿਲਾ ਦੀ ਲਾਸ਼ ਬੀਤੇ ਮੰਗਲਵਾਰ ਦੀ ਸਵੇਰੇ ਚਰਾਈਦੇਵ ਜ਼ਿਲ੍ਹੇ ਦੇ ਰਾਜਾਬਾਰੀ ਟੀ- ਅਸਟੇਟ ਦੇ ਇਕ ਨਾਲੇ ਤੋਂ ਬਰਾਮਦ ਕੀਤੀ। ਮਹਿਲਾ ਇਕ ਦਿਨ ਪਹਿਲਾਂ ਸਿਮਲੁਗੁਰੀ ਦੇ ਬਾਜ਼ਾਰ ਤੋਂ ਲਾਪਤਾ ਹੋ ਗਈ ਸੀ।

Back to top button