
ਜਲੰਧਰ ‘ਚ ਦੀਵਾਲੀ ਰਾਤ ਇਕ ਘਰ ਨੂੰ ਅੱਗ ਲੱਗਣ ਨਾਲ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਇਹ ਹਾਦਸਾ ਸ਼ਹਿਰ ਦੇ ਨਕੋਦਰ ਰੋਡ ‘ਤੇ ਨਿਊ ਸਿਰਾਜਗੰਜ ਵਿਖੇ ਵਾਪਰਿਆ। ਹਾਦਸਾ ਇੰਨਾ ਭਿਆਨਕ ਸੀ ਕਿ ਘਰ ਦੇ ਲੋਕਾਂ ਨੂੰ ਸਾਮਾਨ ਬਾਹਰ ਕੱਢਣ ਦਾ ਵੀ ਮੌਕਾ ਨਹੀਂ ਮਿਲਿਆ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਅੱਗ ‘ਤੇ ਕਾਬੂ ਪਾਇਆ।
ਹਾਲਾਂਕਿ ਅੱਗ ਲੱਗਣ ਦੇ ਸਹੀ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਦੀਵਾਲੀ ਦੀ ਰਾਤ ਪੂਜਾ ਦੌਰਾਨ ਜਗਾਈ ਗਈ ਜੋਤ ਕਰਕੇ ਘਰ ‘ਚ ਅੱਗ ਲੱਗੀ। ਅੱਗ ਇੰਨੀ ਤੇਜ਼ੀ ਨਾਲ ਫੈਲ ਗਈ ਕਿ ਘਰ ਦੇ ਲੋਕ ਸਮਾਨ ਵੀ ਬਾਹਰ ਨਾ ਕੱਢ ਸਕੇ। ਘਰ ਦੇ ਲੋਕਾਂ ਨੇ ਪਹਿਲਾਂ ਵੀ ਆਪਣੇ ਪੱਧਰ ‘ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਸੀ। ਪਰ ਅੱਗ ਸ਼ਾਂਤ ਹੋਣ ਦੀ ਬਜਾਏ ਵਧਦੀ ਗਈ।
ਇਸ ਤੋਂ ਬਾਅਦ ਮੌਕੇ ‘ਤੇ ਲੋਕ ਇਕੱਠੇ ਹੋ ਗਏ। ਵਾਰਡ ਦੇ ਕੌਂਸਲਰ ਵੀ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਫੋਨ ਕਰਕੇ ਮੌਕੇ ’ਤੇ ਬੁਲਾਇਆ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਪਾਣੀ ਦੀਆਂ ਬੁਛਾੜਾਂ ਪਾ ਕੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਫਾਇਰ ਬ੍ਰਿਗੇਡ ਮੁਲਾਜ਼ਮਾਂ ਨੇ ਘਰ ਵਿੱਚ ਪਏ ਛੋਟੇ-ਛੋਟੇ ਟਰੰਕ ਵੀ ਬਾਹਰ ਕੱਢੇ ਪਰ ਉਸ ਵਿੱਚ ਵੀ ਸਾਰਾ ਸਾਮਾਨ ਸੁਲਗ ਰਿਹਾ ਸੀ।

ਅੱਗ ਬੁਝਾਉਣ ਲਈ ਪਹੁੰਚੇ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਪਰਿਵਾਰ ਵਾਲੇ ਘੜ ਵਿੱਚ ਜਗਾਈ ਗਈ ਜੋਤ ਨੂੰ ਅੱਗ ਲੱਗਣ ਦਾ ਕਾਰਨ ਦੱਸ ਰਹੇ ਹਨ।







Do you have a spam problem on this blog; I also am a blogger, and I was curious about your situation; we have created some nice methods and we are looking to trade techniques with others, be sure to shoot me an email if interested.
Great value for money. Liked it.
To increase your chances of success in the game, use proven strategies and [url=https://www.jituangkatop.com/]w3 angka jitu toto[/url].
Technological advancements have greatly impacted the analysis of angka jitu toto.
Take a chance in exciting online games on [url=https://puma-777.com/]puma777 slot[/url] and experience thrilling entertainment filled with excitement and fun. For those seeking a versatile and secure platform, Puma777 is a compelling choice.
Experience thrilling gameplay and rewarding moments with [url=https://deepai.org/profile/777bet/]777bet online casino[/url], where each spin brings fresh excitement and new possibilities to win.
The website ensures user safety and data security as a fundamental aspect of its service.
Play exciting games and experience real fun at [url=https://jqk-slot.com/]jqk malaysia[/url].
Various important contributors influenced jqk’s advancement.
Explore premium slot entertainment and exclusive rewards at [url=https://mamak24slot.com/]mamak24 casino login[/url] and enjoy a smooth and engaging gaming experience.To sum up, the platform’s budget-friendly nature and easy access appeal to a wide audience.