PoliticsPunjab

24 ਸਰਪੰਚ ਤੇ 50 ਦੇ ਕਰੀਬ ਪੰਚਾਇਤ ਮੈਂਬਰ ‘ਆਪ’ ‘ਚ ਹੋਏ ਸ਼ਾਮਿਲ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਦੇ ਕੰਮਾਂ ਨੂੰ ਦੇਖਦੇ ਹੋਏ ਅੱਜ ਜ਼ਿਲ੍ਹਾ ਤਰਨ ਤਾਰਨ ਦੇ ਹਲਕਾ ਪੱਟੀ ਦੇ 24 ਸਰਪੰਚ ਜਿਸ ਵਿੱਚ 12 ਮੌਜੂਦਾ ਸਰਪੰਚ ਅਤੇ 12 ਸਾਬਕਾ ਸਰਪੰਚ ਤੇ 50 ਦੇ ਲਗਭਗ ਪੰਚਾਇਤ ਮੈਂਬਰ ਰਿਵਾਇਤੀ ਪਾਰਟੀਆਂ ਨੂੰ ਛੱਡ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ।

 

Back to top button