ਸ਼ਰਾਬ ਘੁਟਾਲੇ ਮਾਮਲੇ ‘ਚ ED ਨੇ ਮੁੜ ਭੇਜਿਆ CM ਅਰਵਿੰਦ ਕੇਜਰੀਵਾਲ ਨੂੰ ਨੋਟਿਸ
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਦਿੱਲੀ ਵਿੱਚ ਆਬਕਾਰੀ ਨੀਤੀ ਮਾਮਲੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਨੋਟਿਸ ਭੇਜਿਆ ਹੈ। ਏਜੰਸੀ ਨੇ ਕੇਜਰੀਵਾਲ ਨੂੰ 21 ਦਸੰਬਰ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਇਸ ਤੋਂ ਪਹਿਲਾਂ 2 ਨਵੰਬਰ ਨੂੰ ਈਡੀ ਨੇ ਅਰਵਿੰਦ ਕੇਜਰੀਵਾਲ ਨੂੰ ਪੁੱਛਗਿੱਛ ਲਈ ਨੋਟਿਸ ਭੇਜਿਆ ਸੀ। ਇਸ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਕਈ ਆਗੂ ਪਹਿਲਾਂ ਤੋਂ ਹੀ ਸਲਾਖਾਂ ਪਿੱਛੇ ਹਨ।
Read Next
2 days ago
ਦਿੱਲੀ ਧਮਾਕੇ ਦੇ ਅਸਲ ਮਾਸਟਰਮਾਈਂਡ ਨੇ ਇੱਕ ਮਹਿਲਾ ਸਮੇਤ ਇਹ ਚਾਰ ਡਾਕਟਰ ? ਮੌਤਾਂ ਦੀ ਗਿਣਤੀ ਵਧੀ
5 days ago
ਮੈਚ ਖੇਡਦੇ ਸਮੇ ਕਬੱਡੀ ਖਿਡਾਰੀ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ
2 weeks ago
ਪੰਜਾਬ ‘ਚ ਇਸ ਨੇਤਾ ਦੇ ਮਾਰੀਆਂ ਤਾਬੜਤੋੜ ਗੋਲੀਆਂ, ਜਾਣੋ ਪੂਰਾ ਮਾਮਲਾ
2 weeks ago
ਸਿਆਸੀ ਪਾਰਟੀਆਂ ਨੂੰ ਚੋਣ ਨੀਤੀ ਸਮਝਾਉਣ ਵਾਲੇ ਪ੍ਰਸ਼ਾਂਤ ਕਿਸ਼ੋਰ ਵਲੋਂ ਚੋਣ ਕਮਿਸ਼ਨ ਦੇ ਨਿਯਮਾਂ ਦੀਆ ਧੱਜੀਆਂ,EC ਵਲੋਂ ਨੋਟਿਸ ਜਾਰੀ
2 weeks ago
ਅਮਰੀਕਾ ਰਾਸ਼ਟਰਪਤੀ ਟਰੰਪ ਨੂੰ ਲੱਗਿਆ ਵੱਡਾ ਝਟਕਾ! ਹੁਣ ਭਾਰਤ ‘ਚ ਹੀ ਬਣਨਗੇ ਯਾਤਰੀ ਜਹਾਜ਼
2 weeks ago
ਬਾਲੀਵੁੱਡ ਅਦਾਕਾਰਾ ਤੇ MP ਕੰਗਣਾ ਨੇ ਬੇਬੇ ਮਹਿੰਦਰ ਕੌਰ ਅੱਗੇ ਟੇਕੇ ਗੋਡੇ !
3 weeks ago
ਪਹਿਲੇ ਪੰਜਾਬੀ ਸਿੱਖ ਨੌਜਵਾਨ ਨੇ Power Slap (ਥੱਪੜ ਮਾਰ ਗੇਮ) ਮੁਕਾਬਲੇ ‘ਚ ਗੱਡੇ ਝੰਡੇ, ਦੇਖੋ ਵੀਡੀਓ
3 weeks ago
ਅਮਰੀਕਾ ਅਤੇ ਕੈਨੇਡਾ ਨੇ ਡਿਪੋਰਟ ਕੀਤੇ ਗੈਰ-ਕਾਨੂੰਨੀ ਭਾਰਤੀ ਪ੍ਰਵਾਸੀ, ਜ਼ਮੀਨਾਂ ਵੇਚ ਗਏ ਸਨ ਵਿਦੇਸ਼
3 weeks ago
ਭਿਆਨਕ ਸੜਕ ਹਾਦਸਾ, ਬੱਸਾਂ ਅਤੇ ਗੱਡੀਆਂ ਵਿਚਾਲੇ ਹੋਈ ਟੱਕਰ, 63 ਲੋਕਾਂ ਦੀ ਮੌਤ
3 weeks ago
ਏਅਰ ਇੰਡੀਆ ਦੇ ਇੱਕ ਜਹਾਜ਼ ਦੇ ਯਾਤਰੂਆਂ ‘ਚ ਪਿਆ ਭੜਥੂ , ਕਰਵਾਈ ਐਮਰਜੈਂਸੀ ਲੈਂਡਿੰਗ
Back to top button