
ਜਲੰਧਰ NIT ਦੇ ਪ੍ਰੋਫੈਸਰ ‘ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼
ਜਲੰਧਰ ‘ਚ ਰਾਤ ਨੂੰ NIT (ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ) ‘ਚ ਵਿਦਿਆਰਥਣਾਂ ਨੇ ਪ੍ਰੋਫੈਸਰ ਖਿਲਾਫ ਹੰਗਾਮਾ ਕੀਤਾ। ਐਮਬੀਏ ਦੀ ਵਿਦਿਆਰਥਣ ਨੇ ਪੀਐਚਡੀ ਪ੍ਰੋਫੈਸਰ ’ਤੇ ਦੋਸ਼ ਲਾਇਆ ਸੀ ਕਿ ਪ੍ਰੋਫੈਸਰ ਨੇ ਪੇਪਰ ਪਾਸ ਕਰਨ ਦੀ ਬਜਾਏ ਵਿਦਿਆਰਥਣ ਨਾਲ ਬਲਾਤਕਾਰ ਅਤੇ ਜਿਨਸੀ ਸ਼ੋਸ਼ਣ ਦੀ ਕੋਸ਼ਿਸ਼ ਕੀਤੀ।