Jalandhar

ਸੁਸ਼ੀਲ ਕੁਮਾਰ ਰਿੰਕੂ ਨੇ ਜਲੰਧਰ ਤੋਂ MP ਚਰਨਜੀਤ ਚੰਨੀ ਨੂੰ ਲੀਗਲ ਨੋਟਿਸ ਭੇਜਿਆ

Sushil Kumar Rinku sent a legal notice to MP Charanjit Channi from Jalandhar

ਭਾਜਪਾ ਆਗੂ ਸੁਸ਼ੀਲ ਕੁਮਾਰ ਰਿੰਕੂ ਵਲੋਂ ਜਲੰਧਰ ਲੋਕ ਸਭਾ ਹਲਕਾ ਤੋਂ ਐਮਪੀ ਚਰਨਜੀਤ ਚੰਨੀ ਨੂੰ ਲੀਗਲ ਨੋਟਿਸ ਭੇਜਿਆ ਗਿਆ ਹੈ। ਰਿੰਕੂ ਨੇ ਕਿਹਾ ਕਿ, ਚੰਨੀ ਨੇ ਉਹਦੇ ਤੇ ਬਿਨਾਂ ਸਬੂਤਾਂ ਤੋਂ ਝੂਠੇ ਇਲਜਾਮ ਲਾਏ ਜਾ ਰਹੇ ਹਨ ਕਿ, ਉਹ (ਰਿੰਕੂ) ਦੜੇ ਸੱਟੇ ਦਾ ਕੰਮ ਕਰਦੇ ਹਨ।

ਪੜ੍ਹੋ ਲੀਗਲ ਨੋਟਿਸ ਦੀਕਾਪੀ- https://docs.google.com/document/d/1E1riW5gWeRUZ2mXTZTGH3Ok42Y2MfEQd/edit?usp=sharing&ouid=104407364658929583372&rtpof=true&sd=true

Back to top button