Amritsar
USA ਤੋਂ ਡਿਪੋਰਟ ਹੋ ਪੰਜਾਬੀ ਨੌਜਵਾਨ ਫਿਰ ਸ਼੍ਰੀ ਗੁਰੂ ਰਾਮਦਾਸ ਹਵਾਈ ਅੱਡੇ ਪਹੁੰਚੇ!
USA ਤੋਂ ਡਿਪੋਰਟ ਹੋ ਪੰਜਾਬੀ ਨੌਜਵਾਨ ਫਿਰ ਸ਼੍ਰੀ ਗੁਰੂ ਰਾਮਦਾਸ ਹਵਾਈ ਅੱਡੇ ਪਹੁੰਚੇ!

ਆ ਗਿਆ ਫਿਰ ਜਹਾਜ ਅੰਮ੍ਰਿਤਸਰ ਸ਼੍ਰੀ ਗੁਰੂ ਰਾਮਦਾਸ ਹਵਾਈ ਅੱਡੇ!
ਸਟਾਫ< ਤੋਂ ਡਿਪੋਰਟ ਹੋ 4 ਨੌਜਵਾਨ ਫਿਰ ਸ਼੍ਰੀ ਗੁਰੂ ਰਾਮਦਾਸ ਹਵਾਈ ਅੱਡੇ ਪਹੁੰਚੇ! ਪੰਜਾਬ ਦੇ 4 ਨੌਜਵਾਨਾਂ ਵਿਚੋਂ 2 ਬਟਾਲਾ,1 ਜਲੰਧਰ, 1ਨਾਭਾ ਦਾ ਦਸਿਆ ਜਾ ਰਿਹਾ ਹੈ । ਪੰਜਾਬ ਪੁਲਿਸ ਸਾਰੇ ਨੌਜਵਾਨਾਂ ਨੂੰ ਲੈ ਉਹਨਾਂ ਦੇ ਜਿਲ੍ਹਾ ਸਾਰ ਘਰਾਂ ਤੱਕ ਲੈ ਕੇ ਜਾਏਗੀ । ਚੰਦ ਘੰਟੇ ਪੁੱਛਗਿੱਛ ਕਰਨ ਤੋਂ ਬਾਦ ਹੀ ਜਿਲਿਆ ਦੀ ਪੁਲਿਸ ਨੂੰ ਡਿਊਟੀ ਲਾ ਦਿੱਤੀ ਹੈ ਜੋ ਉਹਨਾਂ ਨੂੰ ਘਰਾਂ ਤੱਕ ਲੈ ਕੇ ਜਾਵੇਗੀ।