SGPC ਨੇ 1ਵਾਰ ਫਿਰ ਸ਼੍ਰੀ ਅਕਾਲ ਤੱਖਤ ਸਾਹਿਬ ਤੋਂ ਵੱਡੇ ਬਣ ਕੇ ਦਿਖਾਇਆ !ਧਾਮੀ ਘਰ ਜਥੇਦਾਰ
ਜਥੇਦਾਰ ਨੇ ਕਿਹਾ ਪੋਤਰੇ ਦੀ ਵਧਾਈ ਦੇਣ ਆਏ ਸੀ! ਪਰ ਨਾਲ ਉਹਨਾਂ ਧਾਮੀ ਨੂੰ ਮੁੜ ਅਪੀਲ ਕੀਤੀ ਅਸਤੀਫ਼ਾ ਤੁਰੰਤ ਵਾਪਿਸ ਲੈ ਲਉ! ਸਿੰਘ ਸਾਹਿਬ ਨੇ ਕਿਹਾ ਧਾਮੀ ਵਰਗੇ ਗੁਰਸਿੱਖਾਂ ਦੀ SGPC ਤੇ ਅਕਾਲੀ ਦਲ ਨੂੰ ਲੋੜ ਹੈ!ਜਲਦੀ ਧਾਮੀ ਆਉਣਗੇ ਵਾਪਿਸ ….ਧਾਮੀ ਨੇ ਮੀਡੀਆ ਨੂੰ ਕਿਹਾ ਜਥੇਦਾਰ ਸਾਹਿਬ ਦਾ ਹੁਕਮ ਸਿਰ ਮੱਥੇ? ਜਾਂਚ ਕਮੇਟੀ ਤੇ ਨਿਗਰਾਨ ਕਮੇਟੀ ਤੇ ਗੱਲ ਕਰਦੇ ਜਥੇਦਾਰ ਜੀ ਨੇ ਕਿਹਾ 5 ਮੈਂਬਰੀ ਕਮੇਟੀ ਤੇ ਜਲਦ ਦਸਣਗੇ।