Amritsar
ਕੇਜਰੀਵਾਲ ਦੀ ਪਤਨੀ ਨਾਲ ਮੱਥਾ ਟੇਕਦੇ ਦੀਆਂ ਫੋਟੋਆਂ ਮੁੱਖ ਮੰਤਰੀ ਨੇ ਕੀਤੀਆਂ ਸਾਂਝੀਆਂ
ਕੇਜਰੀਵਾਲ ਦੀ ਪਤਨੀ ਨਾਲ ਮੱਥਾ ਟੇਕਦੇ ਦੀਆਂ ਫੋਟੋਆਂ ਮੁੱਖ ਮੰਤਰੀ ਨੇ ਕੀਤੀਆਂ ਸਾਂਝੀਆਂ !

ਕੇਜਰੀਵਾਲ ਦੀ ਪਤਨੀ ਨਾਲ ਮੱਥਾ ਟੇਕਦੇ ਦੀਆਂ ਫੋਟੋਆਂ ਮੁੱਖ ਮੰਤਰੀ ਨੇ ਕੀਤੀਆਂ ਸਾਂਝੀਆਂ
16 ਮਾਰਚ 2025
ਅਮਨਦੀਪ ਸਿੰਘ ਦੀ ਵਿਸ਼ੇਸ਼ ਰਿਪੋਰਟ
ਕੱਲ ਪੁੱਜੇ ਸਨ ਕੇਜਰੀਵਾਲ ਸ਼੍ਰੀ ਅੰਮ੍ਰਿਤਸਰ ਸਾਹਿਬ
ਸਾਬਕਾ ਬੀਜੇਪੀ ਲੀਡਰ ਦੇ ਗਏ ਸੀ ਘਰ ਲਖਸਮੀ ਕਾਂਤ ਚਾਵਲਾ ਦੇ ਘਰ ਪਤਨੀ ਨਾਲ ਗਏ ਸਨ।
2 ਦਿਨ ਰਹਿਣਗੇ ਸ਼੍ਰੀ ਅੰਮ੍ਰਿਤਸਰ ਸਾਹਿਬ. ਇੰਦਰਬੀਰ ਸਿੰਘ ਨਿੱਜਰ ਵਿਧਾਇਕ ਦੇ ਘਰ ਰੁਕਣਗੇ।
ਮਜੀਠੀਏ ਨਾਲ ਸੂਤਰਾਂ ਅਨੁਸਾਰ ਹੋ ਸੱਕਦੀ ਮੁਲਾਕਾਤ?
10 ਦਿਨ ਦੀ ਮੇਜੀਟੇਸ਼ਨ ਲੈ ਕੇ ਹੁਸ਼ਿਆਰਪੁਰ ਤੋਂ ਸਿੱਧੇ ਸ਼੍ਰੀ ਅੰਮ੍ਰਿਤਸਰ ਸਾਹਿਬ ਆਣਾ ਕੋਈ ਖਾਸ ਹੋ ਸੱਕਦਾ ( ਸਾਰੇ ਵਿਦਾਇਕਾਂ ਨਾਲ ਕਰਨਗੇ ਮੀਟਿੰਗਾਂ.?
ਆਮ ਆਦਮੀ ਪਾਰਟੀ ਨੇ ਆਣ ਵਾਲੇ 2027 ਦੇ ਇਲੈਕਸ਼ਨ ਦੀ ਤਿਆਰੀ ਹੁਣ ਤੋਂ ਸ਼ੁਰੂ ਕਰ ਦਿੱਤੀ ਹੈ। ਤੇ ਪੁਰਾਣੇ ਲੀਡਰਾਂ ਨੂੰ ਸੂਤਰ ਕਹਿੰਦੇ ਮਿਲਣਾ ਇਸਦੀ ਨਿਸ਼ਾਨੀ ਹੈ ਖਾਸ ਕਰ ਜਿਹੜੇ ਵੀ ਬਾਗੀ ਰਹੇ ਹੋਣ। ਬਾਕੀ ਸਿਆਸਤ ਕੀ ਰੰਗ ਲਿਆਏਗੀ ਏ ਤੇ ਵਕਤ ਦਸੇਗਾ।