
ਨੌਕਰੀ ਮਾਸਟਰ ਦੀ ਕੰਮ ਡਰਗ ਇੰਸਪੈਕਟਰ ਦੇ? ਨਾਲ 10 ਬੱਚੇ ਵੀ 11 ਦੀ ਟੀਮ ਹੁਣ ਨਸ਼ੇ ਫੜੇਗੀ?
ਮਾਡਰਨ ਸਕੂਲ ਜੋ ਬਣਾਏ ਉੱਥੇ ਪੜ੍ਹੇਗਾ ਕੌਣ?
ਤੇ ਜਿਹੜੇ ਪੰਜਾਬ ਦੇ ਪੈਸੇ ਨਾਲ ਸਿੰਘਾਪੁਰ ਭੇਜਿਆ ਬਾਰ ਬਾਰ ਮਾਸਟਰਾਂ ਨੂੰ ਸਿੱਖਣ ਲਈ ਉਹ ਭੁਗਤਾਨ ਕੌਣ ਕਰੇਗਾ ❗❗
ਜੇ ਮੁੱਖ ਮੰਤਰੀ ਜੀ ਇਹਨਾਂ ਬੱਚਿਆਂ ਤੇ ਰਹਿਮ ਕਰਨਗੇ ਤਾਂ ਹੀ ਪੜਨਗੇ ❗
ਆਪ ਤਾਂ ਤੁਸੀਂ ਮਾਸਟਰ ਦੇ ਪੁੱਤਰ ਹੋ ਬੇਬੇ ਜੀ ਨੂੰ ਪੁੱਛਣਾ ਕਿ ਤੁਹਾਡੇ ਪਿਤਾ ਦੀਆਂ ਵੀ ਇਹੋ ਜਿਹੀਆਂ ਡਿਊਟੀਆਂ ਲਗਦੀਆਂ ਸਨ ❗?
ਪੰਜਾਬੀਓ ਹੁਣ ਤਾਂ ਹੱਥ ਜੋੜ ਦੋ ਤੇ ਭਮੱਕੜੋ ਅੱਖਾਂ ਖੋਲ ਲਓ ਯੁੱਧ ਨਸ਼ਿਆਂ ਵਿਰੁੱਧ Level 2
ਡਰੱਗ ਇੰਸਪੈਕਟਰ ਤੇ ਪੁਲਿਸ ਦਾ ਕੰਮ ਕਰਨਗੇ ਹੁਣ ਸਕੂਲੀ ਬੱਚੇ, ਬੱਚਿਆਂ ਦਾ ਕੰਮ ਪੜ੍ਨਾ ਜਾਂ ਦੁਕਾਨਾਂ ਤੇ ਜਾ ਕੇ ਨਸ਼ਾ ਫੜਨਾ ਕੀ ਬੱਚਿਆਂ ਨੂੰ ਇਹ ਟਰੇਨਿੰਗ ਦੇ ਦਿੱਤੀ ਗਈ ਹੈ ਵੀ ਕਿਹੜੀ ਚੀਜ਼ ਜਾਂ ਮੈਡੀਸਨ ਨਸ਼ੇ ਚ ਆਉਂਦੀ ਹੈ ਤੇ ਕਿਹੜੀ ਨਹੀਂ ਤੇ ਦੂਜੀ ਗੱਲ ਜਵਾਕਾਂ ਦੀਆਂ ਦੁਸ਼ਮਣੀਆਂ ਅਲੱਗ ਤੋਂ ਪਵਾਉਣੀਆਂ ਤੇ ਖੁਦਾ ਨਾ ਖਾਸਤਾ ਜੇ ਕਿਸੇ ਨੇ ਕੋਈ ਉੱਚਾ ਨੀਵਾਂ ਬੋਲ ਬੋਲਤਾ ਜਾਂ ਫਿਰ ਹੱਥੋ ਪਾਈ ਹੋ ਗਈ ਤਾਂ ਇਹਦਾ ਜਿੰਮੇਵਾਰ ਕੌਣ?
ਯੁੱਧ ਨਸ਼ਿਆਂ ਵਿਰੁੱਧ 10 ਵਿਦਿਆਰਥੀਆਂ ਦੇ ਨਾਲ ਇੱਕ ਅਧਿਆਪਕ ਕਰੇਗਾ ਨੇੜਲੀਆਂ ਦੁਕਾਨਾਂ ਦੀ ਚੈਕਿੰਗ