
ਸੁਖਬੀਰ ਨੇ ਸਾਲੇ ਲਈ ਮਾਰਿਆ ਲਲਕਾਰਾ ਕਰ ਤਾ ਮੁੱਖਮੰਤਰੀ ਨੂੰ ਚੈਲੰਜ ਜੇ ਹਿੰਮਤ ਹੈ ਤਾਂ…..?????

ਟਵੀਟ ਕਰ ਦੇਖੋ ਕੀ ਕੀ ਬੋਲੇ ਸੁਖਬੀਰ
ਮੇਰਾ @BhagwantMann ਨੂੰ ਸਿੱਧਾ ਚੈਲੇਂਜ:
2007 ਤੋਂ ਹੁਣ ਤੱਕ ਇੱਕ ਰੁਪਏ ਦੀ ਵੀ Foreign Funding ਕਰੇ ਸਾਬਤ।
@bsmajithia ਨੂੰ ਫਸਾਉਣ ਲਈ ਝੂਠੇ ਗਵਾਹ ਅਤੇ ਝੂਠੇ ਸਬੂਤਾਂ ਦੇ ਅਧਾਰ ‘ਤੇ ਕੀਤਾ ਝੂਠਾ ਮੁੱਕਦਮਾ ਅਦਾਲਤਾਂ ਵਿੱਚ ਨਹੀਂ ਟਿਕਣਾ।









