ChandigarhLudhiana
ਲੁਧਿਆਣਾ ਵਿੱਚ DIG ਘਰ ਵਾਪਰੀ ਵੱਡੀ ਵਾਰਦਾਤ…?
ਲੁਧਿਆਣਾ ਵਿੱਚ DIG ਘਰ ਵਾਪਰੀ ਵੱਡੀ ਵਾਰਦਾਤ...?

ਲੁਧਿਆਣਾ ਵਿੱਚ DIG ਘਰ ਵਾਪਰੀ ਵੱਡੀ ਵਾਰਦਾਤ…?

ਲੁਧਿਆਣਾ ‘ਚ DIG ਦੇ ਘਰ ASI ਨੇ ਕੀਤੀ ਖੁਦਕੁਸ਼ੀ
ਡਿਊਟੀ ‘ਤੇ ਤਾਇਨਾਤ ASI ਨੇ ਆਪਣੀ ਸਰਵਿਸ ਰਿਵਾਲਵਰ ਨਾਲ ਸਿਰ ‘ਚ ਮਾਰੀ ਗੋਲੀ
#ASI #TirathSingh #DIG #Ludhiana #suicide #MullapurDakha #police #spokesmantv







