Jalandhar
ਜਲੰਧਰ ਵਿੱਚ ਪੰਜਾਬ ਰੋਡਵੇਜ਼ ਦੀ ਬੱਸ ਨੂੰ ਲਗੀ ਅੱਗ
Un autobús de Punjab Roadways se incendia en Jalandhar.

ਸਵੇਰੇ ਜਲੰਧਰ ਵਿੱਚ ਪੰਜਾਬ ਰੋਡਵੇਜ਼ ਦੀ ਇੱਕ ਬੱਸ ਨੂੰ ਅੱਗ ਲੱਗ ਗਈ। ਹਾਦਸੇ ਸਮੇਂ ਬੱਸ ਵਿੱਚ ਕਰੀਬ 27 ਯਾਤਰੀ ਸਵਾਰ ਸਨ। ਸਥਾਨਕ ਲੋਕਾਂ ਦੀ ਚੌਕਸੀ ਅਤੇ ਬੱਸ ਡਰਾਈਵਰ ਤੇ ਆਪਰੇਟਰ ਦੀ ਸੂਝ-ਬੂਝ ਸਦਕਾ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।












