Jalandhar

DIG ਦਫਤਰ ਦੇ ਬਾਹਰ ਚੱਲੀਆਂ ਗੋਲੀਆਂ, ਗੱਡੀ ਦੇ ਤੋੜੇ ਸ਼ੀਸ਼ੇ; CCTV ‘ਚ ਕੈਦ

ਲੁਧਿਆਣਾ ਦੇ ਡੀਆਈਜੀ ਦਫ਼ਤਰ ਦੇ ਸਾਹਮਣੇ ਗੁੰਡਾਗਰਦੀ ਅਤੇ ਦਹਿਸ਼ਤ ਦੇਖਣ ਨੂੰ ਮਿਲੀ। ਇੱਕ ਆਪਸ ਵਿਵਾਦ ਦੇ ਚੱਲਦੇ ਨੌਜਵਾਨਾਂ ਨੇ ਇੱਕ ਵਿਅਕਤੀ ‘ਤੇ ਜਾਨਲੇਵਾ ਹਮਲਾ ਕੀਤਾ, ਉਸ ਦੀ ਕਾਰ ਦੇ ਸ਼ੀਸ਼ੇ ਤੋੜ ਕੇ ਗੋਲੀਆਂ ਚਲਾ ਕੇ ਭੱਜਣ ਵਿੱਚ ਫਰਾਰ ਹੋ ਗਏ।

Back to top button