IndiaPunjab

ਅੱਤਵਾਦੀ ਦਾਊਦ ਇਬਰਾਹਿਮ ਦੀ ਜਾਣਕਾਰ ਦੇਣ ਵਾਲੇ ਨੂੰ NIA ਵਲੋਂ 25 ਲੱਖ ਰੁਪਏ ਦੇ ਇਨਾਮ ਦਾ ਐਲਾਨ

ਐੱਨ.ਆਈ.ਏ.) ਨੇ ਅੱਤਵਾਦੀ ਦਾਊਦ ਇਬਰਾਹਿਮ ਬਾਰੇ ਜਾਣਕਾਰੀ ਦੇਣ ਵਾਲੇ ਨੂੰ 25 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ ਅਤੇ ਉਸ ਦੀ ਨਵੀਂ ਤਸਵੀਰ ਜਾਰੀ ਕੀਤੀ ਹੈ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਦਾਊਦ ਇਬਰਾਹਿਮ ਗੈਂਗ ਦੇ ਛੋਟਾ ਸ਼ਕੀਲ ‘ਤੇ 20 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਹੈ। ਹੋਰ ਅੱਤਵਾਦੀਆਂ ਅਨੀਸ ਇਬਰਾਹਿਮ, ਜਾਵੇਦ ਚਿਕਨਾ ਅਤੇ ਟਾਈਗਰ ਮੇਮਨ ‘ਤੇ 15-15 ਲੱਖ ਰੁਪਏ ਦਾ ਇਨਾਮ ਹੈ।

dawood ibrahim 25 lakh

Leave a Reply

Your email address will not be published. Required fields are marked *

Back to top button