Punjab

SIT ਅੱਜ ਮਜੀਠੀਆ ਤੇ ਜਗਦੀਸ਼ ਭੋਲਾ ਤੋਂ 6000 ਕਰੋੜ ਦੇ ਡਰੱਗ ਕੇਸ ‘ਚ ਕਰੇਗੀ ਪੁੱਛਗਿੱਛ

The SIT will question Majithia and Jagdish Bhola today regarding the ₹6,000 crore drug case.

The SIT will question Majithia and Jagdish Bhola today regarding the ₹6,000 crore drug case.

ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (SIT) ਨੇ ਇੱਕ ਵਾਰ ਫਿਰ ਪੰਜਾਬ ਵਿੱਚ 16 ਸਾਲ ਪੁਰਾਣੇ ਬਹੁਤ ਹੀ ਵਿਵਾਦਪੂਰਨ 6,000 ਹਜ਼ਾਰ ਕਰੋੜ ਦੇ ਡਰੱਗ ਤਸਕਰੀ ਮਾਮਲੇ ਦੀ ਜਾਂਚ ‘ਤੇ ਫੋਕਸ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ  ਮਜੀਠੀਆ ਨੂੰ 5 ਅਕਤੂਬਰ ਨੂੰ ਪੁੱਛਗਿੱਛ ਲਈ ਤਲਬ ਕੀਤਾ ਗਿਆ ਹੈ। ਪੁੱਛਗਿੱਛ ਚੰਡੀਗੜ੍ਹ ਵਿੱਚ ਹੋਣੀ ਹੈ।

ਬਰਖਾਸਤ ਡੀਐਸਪੀ ਜਗਦੀਸ਼ ਸਿੰਘ ਭੋਲਾ ਨੂੰ ਵੀ ਇਸ ਮਾਮਲੇ ਵਿੱਚ ਪੁੱਛਗਿੱਛ ਲਈ ਤਲਬ ਕੀਤਾ ਗਿਆ ਹੈ। ਸੂਤਰਾਂ ਮੁਤਾਬਕ SIT ਦੋਵਾਂ ਤੋਂ ਇਕੱਠੇ ਪੁੱਛਗਿੱਛ ਕਰ ਸਕਦੀ ਹੈ। 

Back to top button