JalandharEntertainment

ਰਾਸ਼ਨ ਕਾਰਡ ‘ਚ ਦੱਤਾ ਦੀ ਜਗ੍ਹਾ ਲਿਖਿਆ ਕੁੱਤਾ, ਬੰਦਾ ਅਫਸਰਾਂ ਸਾਹਮਣੇ ਕੁੱਤਿਆਂ ਵਾਂਗ ਭੌਂਕਣ ਲੱਗਾ

ਇਸ ਵੀਡੀਓ ‘ਚ ਇਕ ਸ਼ਖ਼ਸ ਨੂੰ ਕੁੱਤਿਆਂ (Dogs) ਦੀ ਤਰ੍ਹਾਂ ਭੌਂਕਦੇ ਹੋਏ ਦੇਖਿਆ ਜਾ ਸਕਦਾ ਹੈ। ਹੁਣ ਤੁਸੀਂ ਵੀ ਸੋਚ ਵਿਚ ਪੈ ਗਏ ਹੋਵੋਗੇ ਕਿ ਆਖ਼ਿਰ ਕੋਈ ਵੀ ਵਿਅਕਤੀ ਸੜਕ ‘ਤੇ ਇਸ ਤਰ੍ਹਾਂ ਦੀ ਹਰਕਤ ਕਿਉਂ ਕਰੇਗਾ। ਇਹ ਮਾਮਲਾ ਜ਼ਰਾ ਹਟ ਕੇ ਹਨ। ਇਸ ਦੇ ਪਿੱਛੇ ਦੀ ਵਜ੍ਹਾ ਜਾਣਨ ਤੋਂ ਪਹਿਲਾਂ ਤੁਸੀਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇਦਰਅਸਲ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਇਸ ਸ਼ਖ਼ਸ ਦੇ ਰਾਸ਼ਨ ਕਾਰਡ (Ration Card) ‘ਚ ਗ਼ਲਤ ਨਾਂ ਛਪ ਕੇ ਆ ਗਿਆ। ਤੁਹਾਨੂੰ ਵੀ ਇਹ ਜਾਣਕਾਰੀ ਜ਼ੋਰਦਾਰ ਝਟਕਾ ਲੱਗ ਸਕਦਾ ਹੈ ਕਿ ਸ਼ਖ਼ਸ ਦਾ ਨਾਂ ਦੱਤਾ ਸੀ ਪਰ ਗ਼ਲਤੀ ਨਾਲ ਇਸ ਦੀ ਜਗ੍ਹਾ ਕੁੱਤਾ ਲਿਖਿਆ ਗਿਆ। ‘ਦ’ ਸ਼ਬਦ ਦੀ ਜਗ੍ਹਾ ‘ਕ’ ਆਉਣ ਨਾਲ ਅਰਥ ਜਾਂ ਅਨਰਥ (Disaster of Meaning) ਹੀ ਹੋ ਗਿਆ। ਇਹੀ ਵਜ੍ਹਾ ਸੀ ਕਿ ਸ਼ਖ਼ਸ ਭੜਕ ਗਿਆ ਤੇ ਅਫਸਰਾਂ ਦੇ ਸਾਹਮਣੇ ਕੁੱਤਿਆਂ ਵਾਂਗ ਭੌਂਕਣ ਲੱਗਾ।

 

 

ਮਹਿਜ਼ 46 ਸੈਕੰਡ ਦੀ ਇਸ ਵੀਡੀਓ ਨੂੰ ਦੇਖ ਕੇ ਲੋਕਾਂ ਦੀਆਂ ਵੱਖੋ-ਵੱਖਰੀ ਪ੍ਰਤੀਕਿਰਿਆ ਸਾਹਮਣੇ ਆ ਰਹੀ ਹੈ।

Leave a Reply

Your email address will not be published. Required fields are marked *

Back to top button