Jalandhar

ਇਨੋਸੈਂਟ ਹਾਰਟਸ ਆਈ ਸੈਂਟਰ ਵਿਖੇ   ਗਲੂਕੋਮਾ ਜਾਗਰੂਕਤਾ ਹਫਤੇ ਦੌਰਾਨ ਅੱਖਾਂ ਦੀ ਮੁਫਤ ਸਿਹਤ ਸੰਭਾਲ ਜਾਂਚ ਅਤੇ ਗਲੂਕੋਮਾ ਸਕਰੀਨਿੰਗ ਕੈਂਪ ਦਾ ਆਯੋਜਨ*

ਇਨੋਸੈਂਟ ਹਾਰਟਸ ਆਈ ਸੈਂਟਰ ਵਿਖੇ   ਗਲੂਕੋਮਾ ਜਾਗਰੂਕਤਾ ਹਫਤੇ ਦੌਰਾਨ ਅੱਖਾਂ ਦੀ ਮੁਫਤ ਸਿਹਤ ਸੰਭਾਲ ਜਾਂਚ ਅਤੇ ਗਲੂਕੋਮਾ ਸਕਰੀਨਿੰਗ ਕੈਂਪ ਦਾ ਆਯੋਜਨ*
ਬੋਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਦੀ ਸਰਪ੍ਰਸਤੀ ਹੇਠ ‘ਦਿਸ਼ਾ-ਏਕ ਪਹਿਲ’ ਦੀ ਮੈਡੀਕਲ ਸੇਵਾਵਾਂ ਤਹਿਤ ‘ਇਨੋਸੈਂਟ ਹਾਰਟਸ ਆਈ ਸੈਂਟਰ’ ਵਿਖੇ ਗਲਾਕੋਮਾ ਜਾਗਰੂਕਤਾ ਹਫ਼ਤਾ ਮਨਾਇਆ ਜਾ ਰਿਹਾ ਹੈ। ‘ਬਿੱਗ ਬੀਟ ਇਨਵਿਜ਼ੀਬਲ ਗਲਾਕੋਮਾ’ ਸਬੰਧੀ ਇਸ ਆਈ ਸੈਂਟਰ ਵਿਖੇ 13, 14 ਅਤੇ 15 ਮਾਰਚ 2023 ਨੂੰ ਅੱਖਾਂ ਦੀ ਸਿਹਤ ਸੰਭਾਲ ਜਾਂਚ ਅਤੇ ਗਲਾਕੋਮਾ ਸਕਰੀਨਿੰਗ ਕੈਂਪ ਮੁਫ਼ਤ ਲਗਾਇਆ ਜਾ ਰਿਹਾ ਹੈ।
ਜਿਸ ਵਿੱਚ ਅੱਖਾਂ ਦੀ ਮੁਫਤ ਜਾਂਚ ਅਤੇ ਗਲੂਕੋਮਾ ਸਕਰੀਨਿੰਗ ਟੈਸਟ ਡਾ. ਰੋਹਨ ਬੌਰੀ (ਐਮ.ਬੀ.ਬੀ.ਐਸ., ਐਮ.ਐਸ.(ਆਈ), ਐਫ.ਪੀ.ਆਰ.ਐਸ. ਫੈਕੋ-ਰਿਫ੍ਰੈਕਟਿਵ ਸਰਜਨ) 73, ਸ਼ਹੀਦ ਊਧਮ ਸਿੰਘ ਨਗਰ ਜਲੰਧਰ ਦੁਆਰਾ ਅੱਖਾਂ ਦੀ ਜਾਂਚ ਅਤੇ ਗਲਾਕੋਮਾ ਸਕ੍ਰੀਨਿੰਗ ਟੈਸਟ ਸਮੇਤ ਇਹ ਮੁਫ਼ਤ ਕੀਤਾ ਜਾ ਰਿਹਾ ਹੈ। ਇਸ ਟੈਸਟ ਦਾ ਸਮਾਂ ਦੁਪਹਿਰ 2:00 ਵਜੇ ਤੋਂ ਸ਼ਾਮ 7:00 ਵਜੇ ਤੱਕ ਹੋਵੇਗਾ। ਡਾਇਗਨੌਸਟਿਕ ਟੈਸਟ ਵੀ ਰਿਆਇਤੀ ਦਰਾਂ ‘ਤੇ ਕੀਤੇ ਜਾਣਗੇ। ਅਗਾਊਂ ਅਪਾਇੰਟਮੈਂਟ ਲੈਣ ਲਈ ਇਨ੍ਹਾਂ ਨੰਬਰਾਂ 9875969672, 98759 69674 ‘ਤੇ ਰਜਿਸਟਰ ਕਰਨਾ ਲਾਜ਼ਮੀ ਹੋਵੇਗਾ।

Leave a Reply

Your email address will not be published. Required fields are marked *

Back to top button