India

ਮੋਬਾਇਲ ਫਟਣ ਨਾਲ 8 ਸਾਲਾ ਤੀਜੀ ਜਮਾਤ ਦੀ ਵਿਦਿਆਰਥਣ ਦੀ ਮੌਤ

ਕੇਰਲਾ ਦੇ ਤਿਰੂਵਿਲਵਾਮਾਲਾ ਵਿਚ ਇਕ 8 ਸਾਲ ਦੀ ਬੱਚੀ ਦੀ ਮੌਤ ਹੋ ਗਈ ਜਦੋਂ ਉਸ ਦੇ ਕੋਲ ਰੱਖੀ ਫੋਨ ਦੀ ਬੈਟਰੀ ਫਟ ਗਈ। ਪੁਲਿਸ ਨੇ ਦੱਸਿਆ ਕਿ ਆਦਿਤਿਆਸ਼੍ਰੀ ਦੁਆਰਾ ਵਰਤਿਆ ਗਿਆ ਮੋਬਾਇਲ ਸੋਮਵਾਰ ਰਾਤ ਕਰੀਬ 10.30 ਵਜੇ ਫਟ ਗਿਆ।

ਆਦਿਤਯਸ਼੍ਰੀ ਨੇੜਲੇ ਸਕੂਲ ਵਿਚ ਤੀਜੀ ਜਮਾਤ ਦੀ ਵਿਦਿਆਰਥਣ ਸੀ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ

Back to top button