ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬਿ੍ਰਜ ਭੂਸ਼ਣ ਸ਼ਰਣ ਸਿੰਘ ‘ਤੇ ਯੌਨ ਸ਼ੋਸ਼ਣ ਦਾ ਦੋਸ਼ ਲਾਉਣ ਵਾਲੇ ਭਲਵਾਨਾਂ ਦੀ ਹਮਾਇਤ ‘ਚ ਬੁੱਧਵਾਰ ਮਾਰਚ ਕੱਢ ਰਹੀਆਂ ਦਿੱਲੀ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਨੂੰ ਪੁਲਸ ਨੇ ਹਿਰਾਸਤ ‘ਚ ਲੈ ਲਿਆ। ਵਿਦਿਆਰਥਣਾਂ ਨੇ ਪੁਲਸ ‘ਤੇ ਬਦਸਲੂਕੀ ਅਤੇ ਘਸੀਟਣ ਤੇ ਕੁੱਟਮਾਰ ਦਾ ਦੋਸ਼ ਲਾਇਆ ਹੈ। ਇਸ ਦੌਰਾਨ ਕਈ ਵਿਦਿਆਰਥਣਾਂ ਦੇ ਕੱਪੜੇ ਪਾਟ ਗਏ।









Hey there, You have done a great job. I will definitely digg
it and personally suggest to my friends. I’m confident they will be
benefited from this website. https://curepedia.net/wiki/User:HoraceGas12