
इनोसेंट हार्ट्स के ‘इनोकिड्स द प्री-प्राइमरी स्कूल’ (ग्रीन मॉडल टाऊन, लोहारां, नूरपुर ,कैंट जंडियाला रोड, कपूरथला रोड तथा अर्ली लर्निंग एंड चाइल्ड केयर सेंटर (सेंट्रल टाऊन)) में रजिस्ट्रेशन की तिथि 1 दिसंबर है। प्रत्येक स्कूल में इनोकिड्स की कक्षाओं के लिए सीटों की उपलब्धता को देखते हुए ही फ़ॉर्म दिए जाएँगे। इनोसेंट हार्ट्स ग्रीन मॉडल टाऊन व कपूरथला रोड में प्री-स्कूल तथा नर्सरी की कक्षाओं के लिए तथा कैंट जंडियाला रोड, नूरपुर व सेंट्रल टाऊन में प्री-स्कूल से के.जी.II तक की कक्षाओं के लिए फ़ॉर्म दिए जाएँगे। जबकि लोहारां में प्री-स्कूल से के.जी.I तक की कक्षाओं के लिए फ़ॉर्म उपलब्ध रहेंगे। सभी ब्रांचों (ग्रीन मॉडल टाऊन, लोहारां, नूरपुर, कैंट जंडियाला रोड, कपूरथला रोड व अर्ली लर्निंग एंड चाइल्ड केयर सेंटर) में फ़ॉर्म की रजिस्ट्रेशन ऑनलाइन है। लोहारां, नूरपुर व कैंट जंडियाला रोड में अर्ली लर्निंग एंड चाइल्ड केयर सेंटर की सुविधा भी उपलब्ध करवाई जा रही है।
इनोसेंट हार्ट्स के प्रत्येक स्कूल में अभिभावकों की सुविधा के लिए हेल्प डेस्क उपलब्ध रहेगा। इनोसेंट हार्ट्स फैमिली का सदस्य बनने के लिए निश्चित तिथि पर रजिस्ट्रेशन करवाएँ।
ਇੰਨੋਸੈਂਟ ਹਾਰਟਸ ਦੇ ‘ਇੰਨੋਕਿਡਜ ਦ ਪ੍ਰੀ-ਪ੍ਰਾਇਮਰੀ ਸਕੂਲ’(ਗ੍ਰੀਨ ਮਾਡਲ ਟਾਊਨ, ਲੋਹਾਰਾਂ, ਨੂਰਪੁਰ, ਕੈਂਟ ਜੰਡਿਆਲਾ ਰੋਡ, ਕਪੂਰਥਲਾ ਰੋਡ ਅਤੇ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ (ਸੈਂਟਰਲ ਟਾਊਨ)ਵਿੱਚ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ 1 ਦਸੰਬਰ ਹੈ। ਹਰੇਕ ਸਕੂਲ ਵਿੱਚ ਇੰਨੋਕਿਡਜ ਦੀਆਂ ਕਲਾਸਾਂ ਲਈ ਸੀਟਾਂ ਦੀ ਉਪਲੱਬਧਤਾ ਨੂੰ ਦੇਖਦੇ ਹੋਏ ਫਾਰਮ ਦਿੱਤੇ ਜਾਣਗੇ। ਇੰਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਅਤੇ ਕਪੂਰਥਲਾ ਰੋਡ ਵਿੱਚ ਪ੍ਰੀ-ਸਕੂਲ ਅਤੇ ਨਰਸਰੀ ਕਲਾਸਾਂ ਲਈ ਅਤੇ ਕੈਂਟ ਜੰਡਿਆਲਾ ਰੋਡ, ਨੂਰਪੁਰ ਅਤੇ ਸੈਂਟਰਲ ਟਾਊਨ ਵਿੱਚ ਪ੍ਰੀ-ਸਕੂਲ ਤੋਂ ਕੇਜੀ-2 ਤੱਕ ਦੀਆਂ ਕਲਾਸਾਂ ਲਈ ਫਾਰਮ ਦਿੱਤੇ ਜਾਣਗੇ। ਜੱਦੋਂ ਕਿ ਲੋਹਾਰਾਂ ਵਿੱਚ ਪ੍ਰੀ-ਸਕੂਲ ਤੋਂ ਕੇ.ਜੀ.ਆਈ ਤੱਕ ਦੀਆਂ ਕਲਾਸਾਂ ਲਈ ਫਾਰਮ ਉਪਲੱਬਧ ਹੋਣਗੇ। ਰਜਿਸਟ੍ਰੇਸ਼ਨ ਫਾਰਮ ਸਾਰੀਆਂ ਬ੍ਰਾਂਚਾਂ (ਗ੍ਰੀਨ ਮਾਡਲ ਟਾਊਨ, ਲੋਹਾਰਾਂ, ਨੂਰਪੁਰ, ਕੈਂਟ ਜੰਡਿਆਲਾ ਰੋਡ, ਕਪੂਰਥਲਾ ਰੋਡ ਅਤੇ ਅਰਲੀ ਲਰਨਿੰਗ ਐਂਡ ਚਾਈਲਡ ਕੇਅਰ ਸੈਂਟਰ) ਵਿੱਚ ਆਨਲਾਈਨ ਹੈ। ਲੋਹਾਰਾਂ, ਨੂਰਪੁਰ ਅਤੇ ਕੈਂਟ ਜੰਡਿਆਲਾ ਰੋਡ ਵਿੱਚ ਵੀ ਅਰਲੀ ਲਰਨਿੰਗ ਅਤੇ ਚਾਈਲਡ ਕੇਅਰ ਸੈਂਟਰ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਮਾਪਿਆਂ ਦੀ ਸਹੂਲਤ ਲਈ ਇੰਨੋਸੈਂਟ ਹਾਰਟਸ ਦੇ ਹਰ ਸਕੂਲ ਵਿੱਚ ਇੱਕ ਹੈਲਪ ਡੈਸਕ ਉਪਲੱਬਧ ਹੋਵੇਗਾ। ਇੰਨੋਸੈਂਟ ਹਾਰਟਸ ਪਰਿਵਾਰ ਦਾ ਮੈਂਬਰ ਬਣਨ ਲਈ ਨਿਰਧਾਰਤ ਮਿਤੀ ‘ਤੇ ਰਜਿਸਟਰ ਕਰੋ।







