EntertainmentIndia

ਸਟੇਡੀਅਮ ‘ਚ boy friend ਦੀਆਂ ਬਾਹਾਂ ‘ਚ ਲਿਪਟ ਕੇ ਮੈਚ ਦੇਖਦੀ ਕੁੜੀ ਦਾ ਕੈਮਰਾਮੈਨ ਨੇ ਕੀਤਾ ਫੋਕਸ, ਦੇਖੋ ਵੀਡੀਓ

The cameraman focused the girl watching the match wrapped in her boyfriend's arms in the stadium, watch the video

ਸਟੇਡੀਅਮ ‘ਚ ਆਏ ਦਰਸ਼ਕ ਅਜਿਹੀ ਸਥਿਤੀ ‘ਚ ਕੈਮਰੇ ‘ਚ ਕੈਦ ਹੋ ਜਾਂਦੇ ਹਨ ਕਿ ਜਿਸ ਦਾ ਅਫ਼ਸੋਸ ਉਨ੍ਹਾਂ ਨੂੰ ਬਾਰ-ਬਾਰ ਹੁੰਦਾ ਹੈ। ਕਈ ਵਾਰ ਕ ਕੈਮਰਾਮੈਨ ਦੀ ਸ਼ੈਤਾਨੀ ਵੀ ਦੇਖਣ ਨੂੰ ਮਿਲਦੀ ਹੈ ਅਤੇ ਕੈਮਰਾਮੈਨ ਦਰਸ਼ਕਾਂ ਤੋਂ ਕੈਮਰਾ ਜਲਦੀ ਹਟਾਉਂਦਾ ਵੀ ਨਹੀਂ ਅਤੇ ਕੁਝ ਸਮੇਂ ਤੱਕ ਉਨ੍ਹਾਂ ਨੂੰ ਸ੍ਰਕੀਨ ‘ਤੇ ਰੱਖਦਾ ਹੈ। ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

ਵਾਇਰਲ ਹੋ ਰਹੀ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਸਟੇਡੀਅਮ ‘ ਇੱਕ ਕਪਲ ਬੈਠ ਕੇ ਮੈਚ ਦੇਖ ਰਿਹਾ ਹੈ। ਮੈਚ ਦੇ ਦੌਰਾਨ ਕੁੜੀ ਆਪਣੇ ਬੁਆਏਫ੍ਰੈਂਡ ਦੀਆਂ ਬਾਹਾਂ ‘ ਲਿਪਟੀ ਹੋਈ ਹੁੰਦੀ, ਫਿਰ ਅਚਾਨਕ ਨਾਲ ਕੈਮਰਾਮੈਨ ਕਪਲ ‘ਤੇ ਫੋਕਸ ਕਰ ਦਿੰਦਾ ਹੈ ਅਤੇ ਉਨ੍ਹਾਂ ਨੂੰ ਵੱਡੀ ਸਕ੍ਰੀਨ ‘ਤੇ ਦਿਖਾਉਣਾ ਲੱਗਦਾ ਹੈ। ਇਸ ਦੌਰਾਨ ਜਦੋਂ ਕਪਲ ‘ਚੋਂ ਕੁੜੀ ਦੀ ਨਿਗਾਹ ਸਕ੍ਰੀਨ ‘ਤੇ ਪੈਂਦੀ ਹੈ ਤਾਂ ਉਸ ਦੇ ਹੋਸ਼ ਉੱਡ ਜਾਂਦੇ ਹਨ। ਇਸ ਦੌਰਾਨ ਉਸ ਦੇ ਬੁਆਏਫ੍ਰੈਂਡ ਦੀ ਨਜ਼ਰ ਸ੍ਰਕੀਨ ‘ਤੇ ਪੈਂਦੀ ਹੈ ਤਾਂ ਉਹ ਖੁਸ਼ੀ ਨਾਲ ਹੱਥ ਹਿਲਾਉਂਦਾ ਹੈ, ਪਰ ਬਾਅਦ ‘ਚ ਉਸ ਨੂੰ ਸਮਝ ਆਉਂਦਾ ਹੈ ਕਿ ਉਹ ਇਸ ਵੇਲੇ ਪੁਰੀ ਦੁਨੀਆਂ ‘ਚ ਦੇਖੇ ਜਾ ਰਹੇ ਹਨ। ਅਜਿਹਾ ਸੋਚ ਕੇ ਉਹ ਘਬਰਾ ਜਾਂਦਾ ਹੈ ਅਤੇ ਟੋਪੀ ਨਾਲ ਆਪਣਾ ਚਿਹਰਾ ਢੱਕ ਲੈਂਦਾ ਹੈ। ਫਿਰ ਇਸ ਤੋਂ ਬਾਅਦ ਕੁੜੀ ਵੀ ਆਪਣਾ ਚਿਹਰਾ ਢੱਕ ਲੈਂਦੀ ਹੈ ਅਤੇ ਇਸ਼ਾਰਿਆਂ ਨਾਲ ਕੈਮਰਾਮੈਨ ਨੂੰ ਕੈਮਰਾ ਹਟਾਉਣ ਨੂੰ ਕਹਿੰਦੀ ਹੈ।

 

Back to top button