[the_ad id="98460"] [the_ad id="98341"]
IndiaSports

ਮੈਚ ਦੀ ਤਿਆਰੀ ਕਰਦੇ 3 ਹਾਕੀ ਖਿਡਾਰੀਆਂ ਦੀ ਬਿਜਲੀ ਡਿੱਗਣ ਨਾਲ ਮੌਤ, 5 ਹੋਰ ਜ਼ਖਮੀ

3 hockey players were killed by lightning while preparing for the match, 5 others were injured

ਝਾਰਖੰਡ ਦੇ ਸਿਮਡੇਗਾ ਜ਼ਿਲ੍ਹੇ ‘ਚ ਬਿਜਲੀ ਡਿੱਗਣ ਨਾਲ ਘੱਟੋ-ਘੱਟ ਤਿੰਨ ਹਾਕੀ ਖਿਡਾਰੀਆਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿਤੀ।

ਸੁਤੰਤਰਤਾ ਦਿਵਸ: ਭਾਰਤ ਦੇ ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ਪੁਲਿਸ ਦੇ ਇਨ੍ਹਾਂ ਅਧਿਕਾਰੀਆਂ ਨੂੰ ਕੀਤਾ ਮੈਡਲ ਨਾਲ ਸਨਮਾਨਿਤ

ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਇਹ ਘਟਨਾ ਕੋਲੇਬੀਰਾ ਇਲਾਕੇ ਦੀ ਤੁਟੀਕੇਲ ਪੰਚਾਇਤ ਦੇ ਝਪਲਾ ਆਰ.ਸੀ. ਸਕੂਲ ਨੇੜੇ ਇਕ ਮੈਦਾਨ ਵਿਚ ਉਸ ਸਮੇਂ ਵਾਪਰੀ ਜਦੋਂ ਪੀੜਤ ਹਾਕੀ ਖਿਡਾਰੀ ਦੇ ਮੈਚ ਦੀ ਤਿਆਰੀ ਕਰ ਰਹੇ ਸਨ।ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਗਿਆ ਹੈ।

Back to top button