JalandharVideo

ਵਾਲਮੀਕੀ ਟਾਇਗਰ ਫੋਰਸ ਆਲ ਇੰਡੀਆ ਵਲੋਂ ਕਲ੍ਹ ਨੂੰ ਜਲੰਧਰ ਬੰਦ ਦਾ ਸੱਦਾ, ਦੇਖੋ ਵੀਡੀਓ, ਨਹੀਂ ਹੋਵੇਗਾ ਪੰਜਾਬ ਬੰਦ !

ਵਾਲਮੀਕੀ ਟਾਇਗਰ ਫੋਰਸ ਆਲ ਇੰਡੀਆ ਵਲੋਂ ਕਲ੍ਹ ਨੂੰ ਜਲੰਧਰ ਬੰਦ ਦਾ ਸੱਦਾ, ਦੇਖੋ ਵੀਡੀਓ

ਪੰਜਾਬ ਬੰਦ ਦਾ ਵਾਪਸ ਲੈ ਲਿਆ

ਚੰਡੀਗੜ੍ਹ,  ਐਸ.ਸੀ. ਸਮਾਜ ਦੇ ਵਲੋਂ ਪੰਜਾਬ ਬੰਦ ਦਾ ਜਿਹੜਾ ਸੱਦਾ ਪਿਛਲੇ ਦਿਨੀਂ ਦਿੱਤਾ ਗਿਆ ਸੀ, ਉਸਨੂੰ ਵਾਪਸ ਲੈ ਲਿਆ ਹੈ। ਹੁਣ ਸੋਮਵਾਰ ਨੂੰ ਪੰਜਾਬ ਬੰਦ ਨਹੀਂ ਹੋਵੇਗਾ। ਦਰਅਸਲ, ਵਿੱਤ ਮੰਤਰੀ ਹਰਪਾਲ ਚੀਮਾ ਦੇ ਨਾਲ ਮੀਟਿੰਗ ਕਰਨ ਮਗਰੋਂ ਜਥੇਬੰਦੀਆਂ ਨੇ ਆਪਣਾ ਫ਼ੈਸਲਾ ਵਾਪਸ ਲਿਆ ਹੈ। ਦੂਜੇ ਪਾਸੇ ਮੰਤਰੀ ਚੀਮਾ ਨੇ ਮੰਗਲਵਾਰ ਨੂੰ ਮੀਟਿੰਗ ਦਾ ਭਰੋਸਾ ਦਿੱਤਾ ਹੈ।

Back to top button