Punjab
ਸ਼ਹਿਰ ‘ਚ ਦੇਹ ਵਪਾਰ ਦਾ ਭੰਡਾਫੋੜ, ਪੁਲਿਸ ਨੇ ਇਤਰਾਜ਼ਯੋਗ ਹਾਲਤ ‘ਚ ਫੜੇ 5 ਮੰਡੇ-ਕੁੜੀਆਂ
Prostitution busted in the city, police arrest 5 prostitutes

Prostitution busted in the city, police arrest 5 prostitutes
ਫਗਵਾੜਾ ਦੇ ਸਤਨਾਮਪੁਰਾ ਥਾਣਾ ਖੇਤਰ ਦੀ ਪੁਲਿਸ ਨੇ ਇੱਕ ਘਰ ਤੋਂ ਦੋ ਕੁੜੀਆਂ ਤੇ ਤਿੰਨ ਮੁੰਡੇ ਇਤਰਾਜ਼ਯੋਗ ਹਾਲਤ ‘ਚ ਬਰਾਮਦ ਕੀਤੇ। ਇਹ ਘਰ ਸੇਂਟ ਸੋਲਜਰ ਕਾਲਜ ਦੇ ਨੇੜੇ ਸਥਿਤ ਸੀ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਸ ਜਗ੍ਹਾ ‘ਤੇ ਦੇਹ-ਵਪਾਰ ਹੋ ਰਿਹਾ ਹੈ। ਤੇਜ਼ੀ ਨਾਲ ਕਾਰਵਾਈ ਕਰਦੇ ਹੋਏ, ਪੁਲਿਸ ਮੌਕੇ ‘ਤੇ ਪਹੁੰਚੀ ਤੇ ਸਾਰੇ ਮੁੰਡੇ ਤੇ ਕੁੜੀਆਂ ਨੂੰ ਹਿਰਾਸਤ ਵਿੱਚ ਲੈ ਲਿਆ।
ਜਾਣਕਾਰੀ ਅਨੁਸਾਰ, ਇਸ ਕਾਰਵਾਈ ‘ਚ ਸ਼ਾਮਲ ਲੋਕਾਂ ‘ਤੇ ਪਹਿਲਾਂ ਵੀ ਇੱਕ ਵੱਖਰਾ ਮਾਮਲਾ ਦਰਜ ਕੀਤਾ ਗਿਆ ਹੈ।









