ChandigarhPoliticsPunjab

ਕਾਂਗਰਸ ਵੱਲੋਂ ਨਵੇਂ 28 ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ (ਦੇਖੋ ਲਿਸਟ)

ਕਾਂਗਰਸ ਵੱਲੋਂ ਨਵੇਂ ਜ਼ਿਲ੍ਹਾ ਪ੍ਰਧਾਨ ਲਾਏ ਗਏ ਹਨ। ਏ.ਆਈ.ਸੀ.ਸੀ. ਨੇ ਹੇਠ ਲਿਖੇ ਅਨੁਸਾਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਿੱਚ ਵੱਖ-ਵੱਖ ਜ਼ਿਲ੍ਹਾ ਕਾਂਗਰਸ ਕਮੇਟੀਆਂ ਦੇ ਪ੍ਰਧਾਨਾਂ ਦੀ ਨਿਯੁਕਤੀ ਦੇ ਪ੍ਰਸਤਾਵ ਨੂੰ ਤੁਰੰਤ ਪ੍ਰਭਾਵ ਨਾਲ ਮਨਜ਼ੂਰੀ ਦੇ ਦਿੱਤੀ ਹੈ। (ਦੇਖੋ ਲਿਸਟ)

Leave a Reply

Your email address will not be published.

Back to top button