PoliticsPunjab

ਬਿਕਰਮ ਸਿੰਘ ਮਜੀਠੀਆ ਡਰੱਗ ਕੇਸ ‘ਚ SIT ਦੇ ਚੀਫ ਨੂੰ ਬਦਲਿਆ

ਬਿਕਰਮ ਸਿੰਘ ਮਜੀਠੀਆ ਡਰੱਗ ਕੇਸ ਨਾਲ ਜੁੜੇ ਮਾਮਲੇ ਵਿਚ ਇਕ ਵੱਡੀ ਅਪਡੇਟ ਸਾਹਮਣੇ ਆਈ ਹੈ। ਭਗਵੰਤ ਮਾਨ ਸਰਕਾਰ ਨੇ ਇਸ ਮਾਮਲੇ ਦੀ ਪੈਰਵਾਈ ਕਰ ਰਹੀ SIT ਦੇ ਚੀਫ ਨੂੰ ਬਦਲ ਦਿੱਤਾ ਹੈ।

ਮਾਨ ਸਰਕਾਰ ਨੇ ਆਈਜੀ ਮੁਖਵਿੰਦਰ ਸਿੰਘ ਛੀਨਾ ਨੂੰ ਇਸ ਮਾਮਲੇ ਵਿਚ ਨਵਾਂ ਐਸਆਈਟੀ ਚੀਫ ਨਿਯੁਤਕ ਕੀਤਾ ਹੈ। ਇਸ ਤੋਂ ਪਹਿਲਾਂ ਡੀਆਜੀ ਰਾਹੁਲ ਇਸ ਕੇਸ ਦੇ ਮੁਖੀ ਸਨ।

Back to top button