India

ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਦੌਰਾਨ ਖਰਚੇ ‘ਤੇ ਨਕੇਲ ਕੱਸੀ, ਖਾਣ-ਪੀਣ ਵਾਲੀਆਂ ਚੀਜਾਂ ਦੀ ਰੇਟ ਲਿਸਟ ਜਾਰੀ

ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਦੌਰਾਨ ਖਰਚੇ 'ਤੇ ਨਕੇਲ ਕੱਸੀ, ਖਾਣ-ਪੀਣ ਵਾਲੀਆਂ ਚੀਜਾਂ ਦੀ ਰੇਟ ਲਿਸਟ ਜਾਰੀ

ਲੋਕ ਸਭਾ ਚੋਣਾਂ 2024 ਦੌਰਾਨ ਉਮੀਦਵਾਰਾਂ, ਸਿਆਸੀ ਪਾਰਟੀਆਂ ਅਤੇ ਅਧਿਕਾਰੀਆਂ ਦੇ ਖਰਚੇ ‘ਤੇ ਨਕੇਲ ਕੱਸਦਿਆਂ ਚੋਣ ਕਮਿਸ਼ਨ ਨੇ ਖਾਣ-ਪੀਣ ਵਾਲੀਆਂ ਵਸਤਾਂ ਦੀ ਰੇਟ ਲਿਸਟ ਜਾਰੀ ਕਰ ਦਿੱਤੀ ਹੈ, ਤਾਂ ਜੋ ਫਜ਼ੂਲ ਖਰਚੀ ਨੂੰ ਰੋਕਿਆ ਜਾ ਸਕੇ।
15 ਰੁਪਏ ‘ਚ ਸਮੋਸਾ ਅਤੇ 60 ਰੁਪਏ ‘ਚ ਸਾਦੀ ਰੋਟੀ ਥਾਲੀ
ਛੋਲੇ-ਭਟੂਰੇ ਦੀ ਕੀਮਤ 40 ਰੁਪਏ ਪ੍ਰਤੀ ਥਾਲੀ

ਪਰਾਠਾ 30 ਰੁਪਏ, ਪਨੀਰ ਪਕੌੜਾ 20 ਰੁਪਏ ਪ੍ਰਤੀ ਕਿਲੋ
ਪਕੌੜਾ 175 ਰੁਪਏ ਪ੍ਰਤੀ ਕਿਲੋ
ਗੁਲਾਬ ਜਾਮੁਨ 150 ਰੁਪਏ ਪ੍ਰਤੀ ਕਿਲੋਗ੍ਰਾਮ
ਚਾਹ 15 ਰੁਪਏ, ਚਿਕਨ 250 ਰੁਪਏ ਪ੍ਰਤੀ ਕਿਲੋਗ੍ਰਾਮ
ਮਟਨ 500 ਰੁਪਏ ਪ੍ਰਤੀ ਕਿਲੋਗ੍ਰਾਮ ਤੈਅ

ਇਸ ਤੋਂ ਇਲਾਵਾ ਡਬਲ ਬੈੱਡ ਡੀਲਕਸ ਏਅਰ ਕੰਡੀਸ਼ਨਰ (ਏ.ਸੀ.) ਕਮਰੇ ਲਈ 3,000 ਰੁਪਏ ਨਿਰਧਾਰਿਤ ਕੀਤੇ ਗਏ ਹਨ। ਡਬਲ ਬੈੱਡ ਵਾਲੇ ਏਸੀ ਕਮਰੇ ਲਈ 2 ਹਜ਼ਾਰ ਰੁਪਏ ਨਿਰਧਾਰਿਤ ਕੀਤੇ ਗਏ ਹਨ। ਇਸ ਸ਼੍ਰੇਣੀ ਵਿੱਚ ਨਾਨ-ਏਸੀ ਕਮਰੇ ਦਾ ਕਿਰਾਇਆ 1200 ਰੁਪਏ ਜਦਕਿ ਸਿੰਗਲ ਬੈੱਡ ਵਾਲੇ ਏਸੀ ਕਮਰੇ ਦਾ ਕਿਰਾਇਆ 1250 ਰੁਪਏ ਮਿੱਥਿਆ ਗਿਆ ਹੈ।

Back to top button