ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜਲੰਧਰ ਤੋਂ ਉਨ੍ਹਾਂ ਦੇ ਸ਼ੁਭਚਿੰਤਕ ਅਤੇ ਕਾਂਗਰਸੀ ਆਗੂ ਉਨ੍ਹਾਂ ਦੇ ਜਨਮਦਿਨ ਮੌਕੇ ਕੇਕ ਲੈ ਕੇ ਆਏ ਸਨ ਅਤੇ ਸਾਰਿਆਂ ਨੇ ਕੇਕ ਕੱਟ ਕੇ ਉਨ੍ਹਾਂ ਦਾ ਜਨਮ ਦਿਨ ਮਨਾਇਆ। ਜਲੰਧਰ ਤੋਂ ਲੋਕ ਸਭਾ ਚੋਣ ਲੜਨ ਬਾਰੇ ਪੁੱਛੇ ਜਾਣ ‘ਤੇ ਉਨ੍ਹਾਂ ਕਿਹਾ ਕਿ ਉਹ ਸਾਰਿਆਂ ਦੇ ਨਾਲ ਹਨ। ਹਲਕਾ ਆਦਮਪੁਰ ਦੇ ਕਾਂਗਰਸੀ ਵਿਧਾਇਕ ਸੁਖਵਿੰਦਰ ਕੋਟਲੀ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਜਨਮ ਦਿਨ ਮੌਕੇ ਉਨ੍ਹਾਂ ਲਈ ਬਹੁਤ ਸਾਰੀਆਂ ਖੁਸ਼ੀਆਂ ਲੈ ਕੇ ਆਈਆਂ ਹਨ।
Read Next
6 days ago
ਦਰਦਨਾਕ ਕਿਸ਼ਤੀ ਹਾਦਸੇ ਚ ਮਾਰੇ ਗਏ 12 ਸ਼ਰਧਾਲੂਆਂ ਦਾ ਹੰਝੂਆਂ ਭਰੀਆਂ ਅੱਖਾਂ ਨਾਲ ਅੰਤਿਮ ਸੰਸਕਾਰ, CM ਮਾਨ ਪਹੁੰਚੇ
6 days ago
ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀਆਂ ਬਦਲੀਆਂ ਦੇ ਨਵੇਂ ਹੁਕਮ ਜਾਰੀ,ਇਸ ਤਰੀਕ ਤੋਂ ਲੱਗੀ ਪਾਬੰਦੀ
1 week ago
ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਪਰਿਵਾਰ ਨੂੰ ਲੈ ਕੇ ਸਿਆਸੀ ਗਲਿਆਰਿਆਂ ‘ਚ ਚਰਚਾਵਾਂ ਤੇਜ਼
1 week ago
ਕਮਲ ਕੌਰ ਭਾਬੀ ਦਾ ਕਾਤਲ ਅੰਮ੍ਰਿਤਪਾਲ ਮਹਿਰੋਂ ਦੁਬਈ ਤੋਂ ਗ੍ਰਿਫਤਾਰ, ਲਿਆਂਦਾ ਗਿਆ ਪੰਜਾਬ
1 week ago
ਵੱਡੀ ਖਬਰ, ਸਾਬਕਾ ਮੰਤਰੀ ਲਾਲਜੀਤ ਭੁੱਲਰ ‘ਤੇ ਸਬੂਤ ਨਸ਼ਟ ਕਰਨ ਦੀ FIR ‘ਚ ਲੱਗੀ ਇੱਕ ਹੋਰ ਧਾਰਾ
1 week ago
ਵੱਡਾ ਹਾਦਸਾ! ਸਵਾਰੀਆਂ ਨਾਲ ਭਰੀ ਬੱਸ ਪਲਟੀ; ਪੈ ਗਿਆ ਚੀਕ-ਚਿਹਾੜਾਂ; ਅੱਧੀ ਦਰਜਨ ਲੋਕ ਫੱਟੜ
1 week ago
CBI ਵਲੋਂ ਨਿੱਜੀ ਹਸਪਤਾਲਾਂ ਦੇ ECHS ਘੁਟਾਲੇ ਦਾ ਪਰਦਾਫਾਸ਼, ਕਈ ਹਸਪਤਾਲਾਂ ਖਿਲਾਫ FIR ਦਰਜ
2 weeks ago
ਜਲੰਧਰ ‘ਚ ਪਿਸਤੌਲ ਦੀ ਨੋਕ ‘ਤੇ ਲੁਟੇਰਿਆਂ ਨੇ ਦਿਨ-ਦਿਹਾੜੇ ਬੈਂਕ ਲੁੱਟੀ
2 weeks ago
ਜਲੰਧਰ ਸਣੇ 4 ਜ਼ਿਲ੍ਹਿਆਂ ਦੇ ਬਦਲੇ DC, ਪੰਜਾਬ ‘ਚ 13 IAS ਅਧਿਕਾਰੀਆਂ ਦੇ ਤਬਾਦਲੇ, ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ
2 weeks ago
ਪੰਜਾਬ ‘ਚ ਇਕ ਫਰਜ਼ੀ ਪੱਤਰਕਾਰ ਖਿਲਾਫ ਬਲੈਕਮੇਲਿੰਗ ਦਾ ਕੇਸ ਦਰਜ
Back to top button