
‘ਬਦਲਦੇ ਪਿੰਡ, ਬਦਲਦਾ ਪੰਜਾਬ’
ਮੁਹਿੰਮ ਤਹਿਤ ਹੋਵੇਗਾ ਪੰਜਾਬ ਦੇ ਪਿੰਡਾਂ ਦਾ ਸੁੰਦਰੀਕਰਨ!
ਸਟਾਫ ਰਿਪੋਰਟ
19/4/2025
ਮਾਨ ਸਰਕਾਰ ਵੱਲੋਂ 4,573 ਕਰੋੜ ਰੁਪਏ ਦੇ ਬਜਟ ਨਾਲ਼ ਸੂਬਾ ਪੱਧਰੀ ਮੁਹਿੰਮ ਦੀ ਸ਼ੁਰੂਆਤ
🔹1,062 ਛੱਪੜਾਂ ਵਿੱਚੋਂ ਗੰਦਾ ਪਾਣੀ ਕੱਢਿਆ ਬਾਹਰ
🔹400 ਦੇ ਕਰੀਬ ਛੱਪੜਾਂ ਦੀ ਡੀ-ਸਿਲਟਿੰਗ ਦਾ ਕੰਮ ਮੁਕੰਮਲ
🔹ਧਰਤੀ ਹੇਠਲੇ ਪਾਣੀ ਨੂੰ ਗੰਧਲਾ ਹੋਣ ਤੋਂ ਬਚਾਉਣ ਲਈ ਲੋੜੀਂਦੇ ਛੱਪੜਾਂ ਦੀ ਹੋਈ ਰੀ-ਸਿਲਟਿੰਗ
ਹੁਣ ਬਣੇਗਾ ਰੰਗਲਾ ਪੰਜਾਬ
✍️