Punjab

ਪੰਜਾਬ ਸਰਕਾਰ ਦੇ ਬੈਨਰ ਲੱਗੇ ਇਸ ਸ਼ਹਿਰ ਵਿੱਚ ਘੁੰਮ ਰਹੀਆਂ ਬਿਨਾਂ ਨੰਬਰ ਕਾਰਾਂ, ਭੜਕੇ ਮੰਤਰੀ

Unregistered cars with Punjab government banners roaming in this city, Minister furious

Unregistered cars with Punjab government banners roaming in this city, Minister furious

ਤਰਨ ਤਾਰਨ ਜਿਮਨੀ ਚੋਣ ਵਿੱਚ ਬੀਜੇਪੀ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਮੌਜੂਦਾ ਆਪ ਸਰਕਾਰ ਉੱਤੇ ਵੱਡੇ ਸਵਾਲ ਖੜ੍ਹੇ ਕੀਤੇ ਹਨ। ਰਵਨੀਤ ਬਿੱਟੂ ਨੇ ਕਿਹਾ ਕਿ “ਤਰਨਤਾਰਨ ਜਿਮਨੀ ਚੋਣ ਦੌਰਾਨ ਪੰਜਾਬ ਸਰਕਾਰ ਦੀਆਂ ਬਿਨ੍ਹਾਂ ਨੰਬਰ ਪਲੇਟਾਂ ਵਾਲੀਆਂ ਗੱਡੀਆਂ ਘੁੰਮ ਰਹੀਆਂ ਹਨ।

ਜਲੰਧਰ ‘ਚ WOODLAND ਦੇ ਨਕਲੀ ਜੁੱਤੇ ਬਣਾਉਣ ਵਾਲੀ Speedway Tyres ਫੈਕਟਰੀ ‘ਚ ਛਾਪੇਮਾਰੀ

ਜਿਮਨੀ ਚੋਣ ਦੌਰਾਨ ਹੀ ਇਨ੍ਹਾਂ ਬਿਨਾਂ ਨੰਬਰ ਪਲੇਟਾਂ ਦੇ ਗੱਡੀਆਂ ਵਿੱਚ ਸ਼ਰਾਬ ਅਤੇ ਪੈਸੇ ਵੰਡੇ ਜਾਣੇ ਹਨ। ਪ੍ਰੰਤੂ ਚੋਣ ਅਧਿਕਾਰੀਆਂ ਦਾ ਇਸ ਮਾਮਲੇ ਵੱਲ ਕੋਈ ਵੀ ਧਿਆਨ ਨਹੀਂ ਹੈ “ਪੰਜਾਬ ਸਰਕਾਰ ਜਵਾਬ ਦੇਵੇ ਕਿ ਇਹ ਗੱਡੀਆਂ ਬਿਨ੍ਹਾਂ ਨੰਬਰ ਪਲੇਟਾਂ ਲਗਾ ਕੇ ਕੀ ਕਰਨ ਲਈ ਬੁਲਾਇਆਂ ਗਈਆਂ ਹਨ  ਅਸੀਂ ਚੋਣ ਕਮਿਸ਼ਨ ਤੋਂ ਇਸ ਗੈਰਕਾਨੂੰਨੀ ਗਤੀਵਿਧੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਦੇ ਹਾਂ।” 

Back to top button