AmritsarBalachaurGorayaIndiaJalandharLudhianaPoliticsPunjabReligious

ਪੰਜਾਬ ਦੇ ਇਸ ਮੰਦਿਰ ਤੇ ਲਾ ਤਾ ਪਾਕਿਸਤਾਨ ਦਾ ਝੰਡਾ ਇੱਕ ਮੁਲਜਿਮ ਗ੍ਰਿਫਤਾਰ!

ਲੁਧਿਆਣਾ ਦੇ ਮੰਦਿਰ ਤੇ ਲਾ ਤਾ ਪਾਕਿਸਤਾਨ ਦਾ ਝੰਡਾ ਇੱਕ ਮੁਲਜਿਮ ਗ੍ਰਿਫਤਾਰ!

ਲੁਧਿਆਣਾ ਦੇ ਮੰਦਿਰ ਤੇ ਲਾ ਤਾ ਪਾਕਿਸਤਾਨ ਦਾ ਝੰਡਾ ਇੱਕ ਮੁਲਜਿਮ ਗ੍ਰਿਫਤਾਰ !

ਇਹ ਮੰਦਿਰ ਦੀਆਂ ਫੋਟੋਆਂ ਦੀ ਅਸੀਂ ਪੁਸ਼ਟੀ ਨਹੀਂ ਕਰਦੇ 📢

 

ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਨਿੱਤ ਦਿਨ ਇੱਕ ਨਵੀ ਵਾਰਦਾਤ ਸਾਹਮਣੇ ਆ ਰਹੀ ਹੈ। ਪਰ ਸਰਕਾਰ ਦੀ ਮਸ਼ੀਨਰੀ, CID  ਕਿਥੇ ਜਾਂ ਤਾਂ ਵਾਂਢੇ ਗਈ ਹੈ ਜਾਂ ਧਿਆਨ ਨਹੀਂ ਦੇ ਰਹੀ। ਕੱਲ ਸਾਬਕਾ ਫੋਜੀ ਦਾ ਤਰਨਤਾਰਨ ਵਿੱਚ ਦਫਤਰ, ਚ ਵੜਕੇ ਗੋਲੀਆਂ ਮਾਰਕੇ ਕਤਲ ਕਰਨਾ ਤੋਂ ਬਾਅਦ ਲੁਧਿਆਣਾ ਵਿੱਚ ਹਿੰਦੂ ਸਮਾਜ ਦੇ ਮੰਦਿਰ

ਤੇ ਪਾਕਿਸਤਾਨ ਦਾ ਝੰਡਾ ਲਾ ਕੇ ਹਿੰਦੂ ਸਿੱਖਾਂ ਨੂੰ ਲੜ੍ਹਾਉਣ ਦੀ ਸਾਜਿਸ਼ ਤਾਂ ਨਹੀਂ?

CCTV ਦੀ ਮੱਦਦ ਨਾਲ ਵਿਕਰਮ ਅਨੰਦ ਨਾਮ ਦਾ ਵਿਅਕਤੀ ਪੁਲਿਸ ਵੱਲੋ ਫੜਿਆ ਗਿਆ ਹੈ!!

ਇਸ ਤਰਾਂ ਦੇ ਲੋਕਾਂ ਨੇ ਇੰਡੀਆ ਤੋਂ ਬਾਹਰ ਵੀ ਮੰਦਿਰਾਂ ਦੇ ਬਾਹਰ ਖਾਲਿਸ /ਤਾਨ  ਦੇ ਨਾਰੇ ਲਿੱਖ ਸਿੱਖਾਂ ਨੂੰ ਬੜੇ ਵਾਰ ਦੋਸ਼ੀ ਬਣਾਇਆ. ਸਿੱਖ ਜਥੇਬੰਦੀਆਂ ਵੱਲੋ ਤਾਂ ਕਿਹਾ ਗਿਆ ਕੀ ਇਹਨਾਂ ਦਾ ਮਾਸਟਰ ਮਾਈਂਡ ਪੁਲਿਸ ਨੂੰ ਲੱਭਣਾ ਚਾਹੀਦਾ। ਗੁਰਗਿਆਂ ਨਾਲ ਨਹੀਂ ਸਰਨਾ। ਸਾਰੀ ਖ਼ਬਰ ਸੂਤਰਾਂ ਦੇ ਹਵਾਲੇ ਨਾਲ ਹੈ।

 

Back to top button