Punjab
ਦਿਨ ਦਿਹਾੜੇ ਜੰਡਿਆਲਾ ਗੁਰੂ ਦੇ ਬਾਜ਼ਾਰ ਚ ਹੋ ਰਹੀਂ ਇਹ ਅਨਾਓਂਸਮੈਂਟ… ਧਿਆਨ ਨਾਲ ਸੁਣਿਓ

ਜੰਡਿਆਲਾ ਗੁਰੂ ਤੋਂ ਜੰਗਲ ਰਾਜ ਦੀ ਮੂੰਹ ਬੋਲਦੀ ਤਸਵੀਰ।
ਜੰਡਿਆਲਾ ਗੁਰੂ ‘ਚ ਕਾਰੋਬਾਰੀਆਂ ਨੂੰ ਰੋਜ਼ ਫਰੌਤੀਆਂ ਦੀਆਂ ਧਮਕੀਆਂ ਆ ਰਹੀਆਂ ਹਨ।
ਪਿਛਲੇ ਦਿਨੀ ਜੰਡਿਆਲਾ ਗੁਰੂ ਤੋਂ ਕੌਂਸਲਰ ਦਾ ਕਤਲ ਹੋਇਆ ਸੀ।
ਕਰਿਆਨਾ ਸਟੋਰ ‘ਤੇ ਗੋਲੀ ਚੱਲੀ ਸੀ ਜਿਸ ਵਿਚ ਇੱਕ ਵਿਅਕਤੀ ਜ਼ਖਮੀ ਹੋਇਆ ਸੀ।
ਅੱਜ ਹਾਲਾਤ ਇਹ ਬਣ ਗਏ ਹਨ ਕਿ ਕਾਰੋਬਾਰੀ ਸ਼ਾਮ ਵੇਲੇ ਮਾਰਕੀਟ ਬੰਦ ਕਰ ਰਹੇ ਹਨ।
ਜੰਡਿਆਲਾ ਗੁਰੂ ਹਲਕੇ ਤੋਂ ਵਿਧਾਇਕ ਮੰਤਰੀ ਹਰਭਜਨ ਸਿੰਘ ਈਟੀਓ ਜੀ ਤੁਹਾਡੇ ਹਲਕੇ ਦੇ ਬੁਰੇ ਹਾਲਾਤਾਂ ‘ਤੇ ਤੁਹਾਡੀ ਚੁੱਪ ਮੰਦਭਾਗੀ ਹੈ।
ਗੂੜੀ ਨੀਂਦੇ ਸੁੱਤੇ ਮੁੱਖ ਮੰਤਰੀ ਜੀ ਅਤੇ ਡੀਜੀਪੀ ਸਾਬ੍ਹ ਪੰਜਾਬ ਵੱਲ ਧਿਆਨ ਦਿਓ।
LAW AND ORDER ਦਾ ਬੁਰਾ ਹਾਲ ਹੈ ਕਾਰੋਬਾਰੀ ਪੰਜਾਬ ਛੱਡਣ ਲਈ ਮਜ਼ਬੂਰ ਹਨ।








