Punjab

ਡੀਐਸਪੀ ਦੇ ਜਵਾਨ ਪੁੱਤ ਦੀ ਸੜਕ ਹਾਦਸੇ ਵਿੱਚ ਮੌਤ

DSP's young son dies in road accident

DSP’s young son dies in road accident

ਪਟਿਆਲਾ ਦੇ ਡੀਐਸਪੀ ਸਿਟੀ-1 ਸਤਨਾਮ ਸਿੰਘ ਦੇ ਇਕੱਲੇ-ਇਕੱਲੇ ਜਵਾਨ ਪੁੱਤ ਏਕਮਵੀਰ ਸਿੰਘ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਦੱਸ ਦਈਏ ਕਿ ਡੀਐਸਪੀ ਦੇ ਨੌਜਵਾਨ ਪੁੱਤ ਦੀ ਸੰਗਰੂਰ ਦੇ ਭਵਾਨੀਗੜ੍ਹ ਦੇ ਕੋਲ ਪਿੰਡ ਫੱਗੂਵਾਲਾ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ‘ਤੇ ਸੜਕ ਹਾਦਸੇ ਵਿੱਚ ਮੌਤ ਹੋ ਗਈ।

Back to top button