
ਸੁਖਬੀਰ ਬਾਦਲ ਨੇ ਕਾਂਗਰਸ ਖੇਮੇ ਨੂੰ ਪਾਈ ਭਾਜੜ੍ਹ..ਦੇਖੋ ਵੀਡੀਓ ਕੀ ਕਿਹਾ ?
ਅਮਨਦੀਪ ਸਿੰਘ ਦੀ ਰਿਪੋਰਟ
ਸੁਖਬੀਰ ਬਾਦਲ ਦੇ ਬਿਆਨ ਨੇ ਹਿਲਾ ਦਿੱਤੀ ਕਾਂਗਰਸ…?

ਕਾਂਗਰਸੀ ਆਗੂਆਂ – @PargatSOfficial ਅਤੇ @Sukhjinder_INC ਨੇ ਵਿਧਾਨ ਸਭਾ ਵਿੱਚ ਅਤੇ ਬਾਹਰ ਮੰਨਿਆ ਕਿ ਪਿਛਲੀ @INCPungab ਸਰਕਾਰ ਨੇ ਬੇਅਦਬੀ ਦੇ ਸੰਵੇਦਨਸ਼ੀਲ ਮੁੱਦੇ ‘ਤੇ ਰਾਜਨੀਤੀ ਕੀਤੀ ਸੀ।
▪️ਜੇਕਰ ਇਹ ਦੋਵੇਂ ਆਗੂ ਸੱਚੇ ਸਿੱਖ ਹਨ ਅਤੇ ਆਪਣੇ ਦਾਅਵੇ ਅਨੁਸਾਰ ਸੱਚਾਈ ‘ਤੇ ਖੜ੍ਹੇ ਹਨ ਤਾਂ ਉਨ੍ਹਾਂ ਨੂੰ ਉਨ੍ਹਾਂ ਕਾਂਗਰਸੀ ਆਗੂਆਂ ਦੇ ਨਾਮ ਦੱਸਣੇ ਚਾਹੀਦੇ ਹਨ ਜਿਨ੍ਹਾਂ ਨੇ ਬੇਅਦਬੀ ਦੇ ਦੋਸ਼ੀਆਂ ਨੂੰ ਬਚਾਇਆ ਸੀ।
▪️ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਇਹ ਅੰਦਾਜ਼ਾ ਲਗਾਇਆ ਜਾਵੇਗਾ ਕਿ ਇਨ੍ਹਾਂ ਘਿਨਾਉਣੇ ਅਪਰਾਧਾਂ ਵਿੱਚ ਉਨ੍ਹਾਂ ਦਾ ਵੀ ਹੱਥ ਸੀ।








