Punjab
ਆਪ ਸਰਕਾਰ ਦੀ ਘਟੀਆ ਕਰਤੂਤ! ਹੜ੍ਹ ਪੀੜਤਾਂ ਦੀ ਮੱਦਦ ਲਈ ਜਾਂਦੇ ਅਕਾਲੀਆ ਦੇ ਟਰੈਕਟਰਾਂ ਨੂੰ ਰੋਕਿਆ, ਦੇਖੋ ਵੀਡੀਓ

ਆਪ ਸਰਕਾਰ ਦੀ ਘਟੀਆ ਕਰਤੂਤ!ਅਕਾਲੀ ਵਰਕਰਾਂ ਵਲੋਂ ਹੜ੍ਹ ਪੀੜਤਾਂ ਦੀ ਮੱਦਦ ਲਈ ਜਾ ਰਹੇ ਟਰੈਕਟਰਾਂ ਨੂੰ ਰੋਕਿਆ,ਦੇਖੋ ਵੀਡੀਓ
ਆਪ ਸਰਕਾਰ ਦੀ ਘਟੀਆ ਕਰਤੂਤ ਆਈ ਸਾਹਮਣੇ 
ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਅਜਨਾਲਾ ‘ਚ ਹੜ੍ਹ ਪੀੜਤਾਂ ਦੀ ਮੱਦਦ ਲਈ ਜਾ ਰਹੇ ਸਨ ਤਾਂ ਆਪ ਆਗੂ ਸੋਨੀਆ ਮਾਨ ਨੇ ਪੁਲਿਸ ਪ੍ਰਸ਼ਾਸ਼ਨ ਨਾਲ ਮਿਲਕੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ 
ਇਹ ਮੁਨੀਸ਼ ਸੀਸੋਦੀਏ ਦੀ ਸਾਮ, ਦਾਮ, ਦੰਡ, ਭੇਦ ਦੀ ਨੀਤੀ ‘ਤੇ ਚੱਲ ਰਹੀ ਸਰਕਾਰ ਖੁੱਦ ਤਾਂ ਲੋਕਾਂ ਦੀ ਕੋਈ ਮੱਦਦ ਕਰ ਨਹੀਂ ਰਹੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਮੱਦਦ ਕਰਨ ਤੋਂ ਰੋਕ ਰਹੀ ਹੈ 
ਪਿੰਡਾਂ ਵਾਲਿਆਂ ਦੇ ਵਿਰੋਧ ਨੇ ਇਹਨਾਂ ਨੂੰ ਭੱਜਣ ਲਈ ਮਜ਼ਬੂਰ ਕਰ ਦਿੱਤਾ
ਸ਼੍ਰੋਮਣੀ ਅਕਾਲੀ ਦਲ ਆਪ ਸਰਕਾਰ ਦੀ ਸਖ਼ਤ ਨਿੰਦਾ ਕਰਦਾ ਹੈ ਜੋ ਅਜਿਹੇ ਸ਼ਰਮਨਾਕ ਹੱਥਕੰਡੇ ਵਰਤਣ ‘ਤੇ ਉਤਰ ਆਈ ਹੈ
ਸ਼੍ਰੋਮਣੀ ਅਕਾਲੀ ਦਲ ਆਪਣੇ ਪੰਜਾਬ ਦੇ ਨਾਲ ਹੈ ਤੇ ਹੜ੍ਹ ਪੀੜਤਾਂ ਦੀ ਹਰ ਸੰਭਵ ਮੱਦਦ ਕਰੇਂਗਾ, ਸਰਕਾਰ ਚਾਹੇ ਜਿੰਨ੍ਹਾਂ ਮਰਜੀ ਰੋਕ ਲਵੇ ਅਸੀਂ ਨਹੀਂ ਰੁਕਣਾ








