

ਸੰਦੀਪ ਸਿੰਘ ਸੰਨੀ ਨੇ ਕਿਉਂ ਕੀਤਾ ਸੀ ਜੇਲ੍ਹ ਵਿੱਚ ਹਮਲਾ ਸੂਤਰ ਦੀ ਸੁਣੋ..!
ਸੁਣਨ ਵਿੱਚ ਆ ਰਿਹਾ ਕਿ ਬੁੱਚੜ ਸੂਬਾ..
ਗੁਰਬਚਨਾ ਅਤੇ ਇੰਦਰਜੀਤਾ ਤਿੰਨੋਂ ਭਾਈ ਸੰਨੀ ਨੂੰ ਕਹਿ ਰਹੇ ਸੀ ਕਿ ਜੇ ਤੂੰ ਸਾਡੇ ਟਾਈਮ ਤੇ ਸੂਰੀ ਆਲਾ ਕਾਰਾ ਕੀਤਾ ਹੁੰਦਾ ਤਾਂ ਤੂੰ ਜੇਲ ਚ ਨਹੀਂ ਕਿਤੇ ਹੋਰ ਹੋਣਾ ਸੀ …
ਅੱਗਿਓਂ ਭਾਊ ਸੰਨੀ ਕਹਿੰਦਾ..
ਮਰਦਾਂ ਦਾ ਟਾਈਮ ਕਦੇ ਖਤਮ ਨਹੀਂ ਹੁੰਦਾ..
ਮਰਦ ਦਾ ਟਾਈਮ ਜੰਮਣ ਦੇ ਨਾਲ ਸ਼ੁਰੂ ਹੁੰਦਾ ਤੇ ਉਸਦੀ ਮੌ-ਤ ਦੇ ਨਾਲ ਖਤਮ ਹੁੰਦਾ….
ਹਾਂ ਕੁੱਤਿ-ਆਂ ਦਾ ਟਾਈਮ ਜਰੂਰ 10-12 ਕੁ ਸਾਲ ਹੁੰਦਾ..ਮੈਨੂੰ ਲੱਗਦਾ ਤੁਹਾਡਾ ਟਾਈਮ ਵੀ 10-12 ਕੁ ਸਾਲ ਹੀ ਰਿਹਾ …

ਅੱਗਿਓਂ ਗਾਲ ਕੱਢ ਕੇ ਤਿੰਨੇ ਬੁੱ-ਚੜ ਭਾਈ ਸੰਨੀ ਤੇ ਅਟੈਕ ਕਰਨ ਆਏ..
ਉਸ ਤੋਂ ਬਾਅਦ ਅਗਲੇ ਇੱਕ ਮਿੰਟ ਵਿੱਚ ਤਿੰਨੇ ਬੁੱ-ਚੜ ਧਰਤੀ ਤੇ ਲੰਮੇ ਪਏ ਸੀ….
ਭਾਈ ਸੰਨੀ ਨੇ ਜੋ ਕੀਤਾ ਆਪਣੇ ਸੈਲਫ ਡਿਫੈਂਸ ਲਈ ਕੀਤਾ..
ਕਿਉਂ ਕਿ ਇਹਨਾਂ ਬੁੱਚ-ੜਾਂ ਦੇ ਮੂੰਹ ਨੂੰ ਸਿੱਖਾਂ ਦਾ ਲ-ਹੂ 84 ਤੋਂ ਬਾਅਦ ਦਾ ਲੱਗ ਗਿਆ ਸੀ..








