ChandigarhPoliticsPunjab

 ਪੰਜਾਬ ਸਰਕਾਰ ਵਲੋਂ High Court ਦੇ ਲਾਅ ਅਫਸਰਾਂ ਦੀ ਲਿਸਟ ਜਾਰੀ, 27 ਵਕੀਲ Additional Advocate General ਨਿਯੁਕਤ

ਚੰਡੀਗੜ੍ਹ:  GIN

ਲੰਮੇ ਸਮੇਂ ਬਾਅਦ ਹਾਈਕੋਰਟ ਦੇ ਲਈ ਪੰਜਾਬ ਸਰਕਾਰ ਦੇ ਲਾਅ ਅਫਸਰਾਂ ਦੀ ਲਿਸਟ ਜਾਰੀ (List of Law Officers of Punjab Government ) ਕਰ ਦਿੱਤੀ ਹੈ।

ਸਰਕਾਰ ਵੱਲੋੋਂ 27 ਵਕੀਲਾਂ ਨੂੰ ਐਡੀਸ਼ਨਲ ਐਡਵੋਕੇਟ ਜਨਰਲ ਨਿਯੁਕਤ ਕੀਤਾ ਗਿਆ ਹੈ।

 ਪੰਜਾਬ ਸਰਕਾਰ ਦੇ ਲਾਅ ਅਫਸਰਾਂ ਦੀ ਲਿਸਟ ਜਾਰੀ ਪੰਜਾਬ ਸਰਕਾਰ ਦੇ ਲਾਅ ਅਫਸਰਾਂ ਦੀ ਲਿਸਟ ਜਾਰੀਇਸਦੇ ਨਾਲ ਹੀ 40 ਵਕੀਲਾਂ ਨੂੰ ਡਿਪਟੀ ਐਡਵੋਕੇਟ ਜਨਰਲ ਨਿਯੁਕਤ ਕੀਤਾ ਗਿਆ ਹੈ। 13 ਵਕੀਲਾਂ ਨੂੰ ਸੀਨੀਅਰ ਡਿਪਟੀ ਐਡਵੋਕੇਟ ਜਨਰਲ ਨਿਯੁਕਤ ਕੀਤਾ ਗਿਆ ਹੈ। ਇਸਦੇ ਨਾਲ ਹੀ ਸਰਕਾਰ ਨੇ 65 ਵਕੀਲਾਂ ਨੂੰ ਸਹਾਇਕ ਐਡਵੋਕੇਟ ਜਨਰਲ ਨਿਯੁਕਤ ਕੀਤਾ ਗਿਆ ਹੈ।

 ਪੰਜਾਬ ਸਰਕਾਰ ਦੇ ਲਾਅ ਅਫਸਰਾਂ ਦੀ ਲਿਸਟ ਜਾਰੀ

Leave a Reply

Your email address will not be published. Required fields are marked *

Back to top button