politicalPunjab

ਗੈਂਗਸਟਰਾਂ ਦੀ ਕਬੱਡੀ ਖਿਡਾਰੀਆਂ ਨੂੰ ਵੱਡੀ ਚੇਤਾਵਨੀ, ਖਿਡਾਰੀਆਂ ‘ਚ ਮੱਚਿਆ ਹੜ੍ਹਕਮ

ਗੈਂਗਸਟਰਾਂ ਦੀ ਕਬੱਡੀ ਖਿਡਾਰੀਆਂ ਨੂੰ ਵੱਡੀ ਚੇਤਾਵਨੀ, ਕਿਹਾ ਨਹੀਂ ਤਾਂ ਉਹ ਖੁੱਦ ਹੋਵੇਗਾ ਆਪਣੀ ਮੌਤ ਦਾ ਜ਼ਿੰਮੇਵਾਰ

ਗੈਂਗਸਟਰਾਂ ਨੇ ਇੱਕ ਵਾਰ ਫੇਰ ਸੋਸ਼ਲ ਮੀਡੀਆ ਉਤੇ ਪੋਸਟ ਪਾ ਕੇ ਧਮਕੀ ਦਿੱਤੀ ਹੈ। ਇਹ ਪੋਸਟ ਬੰਬੀਹਾ ਗਰੁੱਪ ਨੇ ਪੋਸਟ ਕੀਤੀ ਹੈ। ਬੰਬੀਹਾ ਗੈਂਗ ਫੇਸਬੁਕ ਉਤੇ ਅੰਗਰੇਜ਼ੀ ਪੋਸਟ ਵਿੱਚ ਪਾਈ ਹੈ, ਜਿਸ ਵਿੱਚ ਕੱਬਡੀ ਖਿਡਾਰੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਕੋਈ ਵੀ ਖਿਡਾਰੀ ਜੱਗੂ ਭਗਵਾਨਪੁਰੀਆਂ ਵੱਲੋਂ ਨਾ ਖੇਡੇ। ਪੋਸਟ ਵਿੱਚ ਲਿਖਿਆ ਹੈ ਕਿ ਜੇ ਕੋਈ ਖਿਡਾਰੀ ਜੱਗੂ ਭਗਵਾਨਪੁਰੀਆ ਵੱਲੋਂ ਖੇਡਦਾ ਹੈ ਤਾਂ ਉਹ ਆਪਣੀ ਮੌਤ ਦਾ ਖੁਦ ਜ਼ਿੰਮੇਵਾਰ ਹੋਵੇਗਾ।

Back to top button