JalandharPunjab

ਪੰਜਾਬ ਪ੍ਰੈਸ ਕਲੱਬ ਦੀ ਚੋਣ ਲਈ ਨਾਮਜ਼ਦਗੀ ਪ੍ਰਕਿਰਿਆ ਹੋਈ ਮੁਕੰਮਲ, ਕਾਗਜਾਂ ਦੀ ਵਾਪਸੀ 5 ਨੂੰ

ਜਲੰਧਰ, ਐਚ ਐਸ ਚਾਵਲਾ।

ਪੰਜਾਬ ਪ੍ਰੈਸ ਕਲੱਬ ਜਲੰਧਰ ਦੇ ਚੋਣ ਅਧਿਕਾਰੀਆਂ ਦੀ ਅੱਜ ਕਾਗਜਾਂ ਦੀ ਛਾਣਬੀਣ ਸਬੰਧੀ ਮੀਟਿੰਗ ਹੋਈ। ਚੋਣਾਂ ਲਈ ਨਾਮਜ਼ਦਗੀਆਂ ਭਰਨ ਦੇ ਦੋ ਦਿਨ ਸਨ। ਕਾਗਜ਼ਾਂ ਦੀ ਛਾਣਬੀਣ ਦੌਰਾਨ ਜਿਹੜੇ ਕਾਗ਼ਜ਼ ਠੀਕ ਪਾਏ ਗਏ, ਉਨ੍ਹਾਂ ਦੇ ਮੈਂਬਰਾਂ ਦੇ ਨਾਂ ਇਸ ਪ੍ਰਕਾਰ ਹਨ:

*ਪ੍ਰਧਾਨ*
1.ਜਸਪ੍ਰੀਤ ਸਿੰਘ ਸੈਣੀ
2.ਜਤਿੰਦਰ ਕੁਮਾਰ ਸ਼ਰਮਾ
3.ਪਰਮਜੀਤ ਸਿੰਘ ਰੰਗਪੁਰੀ
4.ਸਤਨਾਮ ਸਿੰਘ ਮਾਣਕ

*ਸੀਨੀਅਰ ਮੀਤ-ਪ੍ਰਧਾਨ*
1.ਜਤਿੰਦਰ ਕੁਮਾਰ ਸ਼ਰਮਾ
2.ਪਰਦੀਪ ਸਿੰਘ ਬਸਰਾ
3. ਰਾਜੇਸ਼ ਥਾਪਾ
4.ਸੰਦੀਪ ਸਾਹੀ

*ਜਨਰਲ ਸਕੱਤਰ*
1.ਮਹਾਬੀਰ ਪ੍ਰਸ਼ਾਦ
2.ਮਨੋਜ ਕੁਮਾਰ ਤ੍ਰਿਪਾਠੀ
3.ਨਿਖਿਲ ਸ਼ਰਮਾ

*ਉਪ ਪ੍ਰਧਾਨ (ਕੁੱਲ 2)*
1.ਗੁਰਪ੍ਰੀਤ ਸਿੰਘ ਪਾਪੀ
2.ਮਹਾਬੀਰ ਪ੍ਰਸਾਦ
3.ਮਲਕੀਤ ਸਿੰਘ ਬਰਾੜ
4.ਮਨਦੀਪ ਸ਼ਰਮਾ
5.ਪੰਕਜ ਕੁਮਾਰ ਰਾਏ
6.ਸੰਦੀਪ ਸਾਹੀ

*ਉਪ-ਪ੍ਰਧਾਨ (ਮਹਿਲਾ)*
1.ਪੁਸ਼ਪਿੰਦਰ ਕੌਰ
2.ਤੇਜਿੰਦਰ ਕੌਰ ਥਿੰਦ

*ਸਕੱਤਰ*
1.ਜਤਿੰਦਰ ਸ਼ਰਮਾ
2.ਮੇਹਰ ਮਲਿਕ

*ਸੰਯੁਕਤ ਸਕੱਤਰ*
1.ਗੁਰਪ੍ਰੀਤ ਸਿੰਘ ਪਾਪੀ
2.ਨਰਿੰਦਰ ਗੁਪਤਾ
3.ਰਾਕੇਸ਼ ਕੁਮਾਰ ਸੂਰੀ

*ਖਜ਼ਾਨਚੀ*
1.ਸ਼ਿਵ ਸ਼ਰਮਾ
2.ਸੁਮਿਤ ਮਹਿੰਦਰੂ

ਕਾਗਜ਼ ਵਾਪਿਸ ਲੈਣ ਦੀ ਮਿਤੀ 5 ਦਸੰਬਰ ਹੈ ਅਤੇ ਚੋਣ ਲੜ ਰਹੇ ਉਮੀਦਵਾਰਾਂ ਲਈ 10 ਦਸੰਬਰ ਨੂੰ ਪੰਜਾਬ ਪ੍ਰੈਸ ਕਲੱਬ ਵਿਖੇ ਵੋਟਾਂ ਪਾਈਆਂ ਜਾਣਗੀਆਂ।

ਇਹ ਜਾਣਕਾਰੀ ਦਿੰਦਿਆਂ ਕਲੱਬ ਦੇ ਚੋਣ ਅਧਿਕਾਰੀ ਡਾ.ਕਮਲੇਸ਼ ਦੁੱਗਲ, ਡਾ.ਹਰਜਿੰਦਰ ਸਿੰਘ ਅਟਵਾਲ ਅਤੇ ਕੁਲਦੀਪ ਸਿੰਘ ਬੇਦੀ ਵੱਲੋ ਚੋਣ ਲੜ ਰਹੇ ਉਮੀਦਵਾਰਾਂ ਕੋਲੋਂ ਸਹਿਯੋਗ ਦੀ ਮੰਗ ਕੀਤੀ ਤਾਂ ਜੋ ਚੋਣ ਪ੍ਰਕਿਰਿਆ ਸਹੀ ਢੰਗ ਨਾਲ ਨੇਪਰੇ ਚੜ੍ਹ ਸਕੇ।

One Comment

  1. [url=https://orb11ta.co] orb11ta снова работает!!! Спасибо за ваше доверие!

Leave a Reply

Your email address will not be published.

Back to top button