Uncategorized
ਪੰਜਾਬ ‘ਚ ਵੱਡਾ ਧਮਾਕਾ, ਕਈ ਲੋਕਾਂ ਦੀ ਮੌਤ ਦਾ ਖਦਸ਼ਾ…ਕਈ ਹੋਰ ਜ਼ਖ਼ਮੀ
Major explosion in Punjab, many feared dead…many more injured

Major explosion in Punjab, many feared dead…many more injured
ਪੰਜਾਬ ਦੇ ਮੁਹਾਲੀ ਵਿਚ ਵੱਡਾ ਧਮਾਕਾ (mohali oxygen plant blast) ਹੋਇਆ ਹੈ। ਕਈ ਲੋਕਾਂ ਦੀ ਮੌਤ ਦਾ ਖਦਸ਼ਾ ਹੈ।
ਮੋਹਾਲੀ ਦੇ ਇੰਡਸਟਰੀਅਲ ਏਰੀਆ ਫੇਜ਼ 9 ਵਿਚ ਧਮਾਕਾ ਹੋਇਆ ਹੈ। ਫਿਲਹਾਲ 2 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ।
ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ਉਤੇ ਹਨ। ਮੁਹਾਲੀ ਦੇ ਫੇਜ਼ 9 ਇੰਡਸਟਰੀਅਲ ਏਰੀਆ ਵਿੱਚ ਇੱਕ ਫੈਕਟਰੀ ਵਿੱਚ ਕਈ ਸਿਲੰਡਰ ਫਟਣ ਦੀ ਖ਼ਬਰ ਹੈ। ਮੌਕੇ ਉਤੇ ਕਈ ਮਜ਼ਦੂਰ ਸਨ। ਮੌਤਾਂ ਦੀ ਗਿਣਤੀ ਵਧ ਸਕਦੀ ਹੈ।
ਜਾਣਕਾਰੀ ਮਿਲੀ ਹੈ ਕਿ ਇਥੇ ਇੰਡਸਟਰੀਅਲ ਏਰੀਆ ਫੇਜ਼ 9 ਵਿੱਚ ਅੱਜ ਸਵੇਰੇ ਆਕਸੀਜਨ ਪਲਾਂਟ ਵਿਚ ਸਿਲੰਡਰ ਫੱਟਣ ਨਾਲ ਧਮਾਕਾ ਹੋ ਗਿਆ। ਧਮਾਕੇ ਇੰਨਾ ਜ਼ੋਰਦਾਰ ਸੀ ਕਿ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖ਼ਮੀ ਦੱਸੇ ਜਾਂਦੇ ਹਨ।









