EntertainmentIndia

An elderly man was dragged back by a biker for 1 KM, see the horrifying video

An elderly man was dragged back by a biker for 1 KM, see the horrifying video

ਬੰਗਲੁਰੂ ਵਿੱਚ ਇੱਕ ਬਜ਼ੁਰਗ ਵਿਅਕਤੀ ਨੂੰ ਇੱਕ ਬਾਈਕ ਸਵਾਰ ਨੇ ਲਗਪਗ 1 ਕਿਲੋਮੀਟਰ ਤੱਕ ਘਸੀਟਿਆ। ਇਹ ਦਿਲ ਦਹਿਲਾ ਦੇਣ ਵਾਲੀ ਘਟਨਾ ਸ਼ਹਿਰ ਦੇ ਮਾਗੜੀ ਰੋਡ ‘ਤੇ ਵਾਪਰੀ। ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਲੱਗਦਾ ਹੈ ਕਿ ਬਾਈਕ ਸਵਾਰ ਨੇ ਮੰਗਲਵਾਰ ਦੁਪਹਿਰ ਨੂੰ ਇੱਕ SUV ਨੂੰ ਟੱਕਰ ਮਾਰ ਦਿੱਤੀ ਅਤੇ ਜਦੋਂ ਪੁੱਛਗਿੱਛ ਕੀਤੀ ਗਈ, ਤਾਂ ਦੋਪਹੀਆ ਵਾਹਨ ਸਵਾਰ ਨੇ ਭੱਜਣ ਦੀ ਕੋਸ਼ਿਸ਼ ਕੀਤੀ, SUV ਡਰਾਈਵਰ ਨੇ ਉਸ ਦੀ ਸਕੂਟਰੀ ਨੂੰ ਪਿੱਛਿਓ ਫੜ ਲਿਆ ਪਰ ਸਕੂਟਰ ਚਾਲਕ ਨੇ ਸਕੂਟਰ ਭਜਾ ਲਿਆ। ਇਸ ਤਰ੍ਹਾਂ ਉਸ ਬਜ਼ੁਰਗ ਨੂੰ ਸਕੂਟਰ ਚਾਲਕ ਨੇ ਮਾਗਦੀ ਰੋਡ ਟੋਲ ਗੇਟ ਤੋਂ ਹੋਸਾਹੱਲੀ ਮੈਟਰੋ ਸਟੇਸ਼ਨ ਤਕ ਲਗਪਗ ਇੱਕ ਕਿਲੋਮੀਟਰ ਤੱਕ ਘਸੀਟਿਆ। ਇਸ ਘਟਨਾ ਤੋਂ ਬਆਦ ਉਸ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ।

https://images.news9live.com/wp-content/uploads/2023/01/WhatsApp-Video-2023-01-17-at-3.20.23-PM.mp4?_=1

Leave a Reply

Your email address will not be published. Required fields are marked *

Back to top button