Uncategorized

ਜਗਮੀਤ ਸਿੰਘ ਵੱਲੋਂ ਪੇਸ਼ ਮਤੇ ਅੱਗੇ ਮੂੰਹ-ਭਾਨੇ ਡਿੱਗੀ ਟਰੂਡੋ ਸਰਕਾਰ

ਕੈਨੇਡਾ ਵਿਚ ਵਿਦੇਸ਼ੀ ਦਖਲ ਦੇ ਮਸਲੇ ‘ਤੇ ਜਨਤਕ ਪੜਤਾਲ ਕਰਵਾਉਣ ਦੀ ਮੰਗ ਕਰਦਾ ਮਤਾ ਹਾਊਸ ਆਫ ਕਾਮਨਜ਼ ਵਿਚ ਪਾਸ ਕਰ ਦਿਤਾ ਗਿਆ। ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਵੱਲੋਂ ਲਿਆਂਦੇ ਮਤੇ ਦੇ ਹੱਕ ਵਿਚ 172 ਅਤੇ ਵਿਰੋਧ ਵਿਚ 149 ਵੋਟਾਂ ਪਈਆਂ।

Leave a Reply

Your email address will not be published. Required fields are marked *

Back to top button